Htv Punjabi
Punjab Video

ਕੜਾਕੇ ਦੀ ਠੰਡ ‘ਚ ਮੁੰਡੇ ਆ ਕੀ ਲਈ ਜਾ ਰਹੇ ਸੀ ਭਲਾ ?

ਪੁਲਿਸ ਦੀ ਗ੍ਰਿਫਤ ‘ਚ ਖੜ੍ਹੇ ਮੂੰਹ ਲਕੋਈ ਇਨ੍ਹਾਂ ਨੌਜਵਾਨਾਂ ਦੇ ਕਾਰਮਾਨੇ ਸੁਣ ਤੁਸੀ ਦੰਗ ਰਹਿ ਜਾਵੋਗੇ ਦਰਸਲ ਇਹ ਨੌਜਵਾਨ ਟੌਰ ਨਾਲ ਬੁਲਟ ਮੋਟਰਸਾਇਕਲ ਤੇ ਬੈਠੇ ਜਾ ਰਹੇ ਸਨ ਉਹੀ ਵੀ ਕੜਾਕੇ ਦੀ ਠੰਡ ਚ ਕੁੜੀਆਂ ਮੁੰਡਿਆਂ ਨੂੰ ਮਦਹੋਸ਼ ਕਰਨ ਵਾਲਾ ਸਮਾਨ ਲੈਕੇ ਜਿਨ੍ਹਾਂ ਨੂੰ ਨਕੋਦਰ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਪਿੰਡ ਵੀਰ ਦੇ ਫਾਟਕ ਨੇੜਿਓਂ ਨੂੰ ਕਾਬੂ ਕਰ ਲਿਆ ਜਿਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਡੀਐਸਪੀ ਨਕੋਦਰ ਸੁਖਪਾਲ ਸਿੰਘ ਹੋਰਾਂ ਨੇ ਦੱਸਿਆ ਕੀ ਨੌਜਵਾਨਾਂ ਕੋਲੋ ਟੇਬਲ ਤੇ ਰੱਖੀ ਹੈਰੋਇਨ ਅਤੇ ਚਾਰ ਮੋਬਾਇਲ ਫੋਨ ਬਰਾਮਦ ਕੀਤੇ ਗਏ ਇਸਤੋ ਇਲਾਵਾ ਕੀ ਅੱਗੇ ਕੀ ਕਿਹਾ ਉਹ ਵੀ ਸੁਣੋ ,,,,,,,

ਅਧਿਕਾਰੀ ਦਾ ਕਹਿਣਾ ਐ ਕੀ ਮੁਲਜ਼ਮਾਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਇਨ੍ਹਾਂ ਤੋਂ ਹੋਰ ਵੀ ਡੁਗਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਐ ਤਾਂ ਜੋ ਏਸ ਮਾਮਲੇ ਚ ਹੋਰ ਵੀ ਖੁਲਾਸੇ ਹੋ ਸਕਣ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲੀਕ ‘ਤੇ ਕਲਿੱਕ ਕਰੋ………..

Related posts

ਹੁਣੇ-ਹੁਣੇ ਏਸ ਪਿੰਡ ਤੋਂ ਆਈ ਬਹੁਤ ਮਾੜੀ ਖਬਰ, ਸੜਕ ‘ਤੇ ਜਾਂਦੇ 3 ਭੈਣ-ਭਰਾਂਵਾਂ ਦਾ ਲੁਟੇਰਿਆਂ ਨੇ ਕੀਤਾ ਕਤਲ, ਪੁਲਿਸ ਨੇ ਭੱਜਕੇ ਬਚਾਈ ਜਾਨ, ਦੇਖੋ ਮੌਕੇ ਦੀਆਂ LIVE ਤਸਵੀਰਾਂ,

Htv Punjabi

ਦੇਖੋ ਆਹ ਢਾਬੇ ‘ਚ ਕੀ ਹੋ ਰਿਹਾ, ਵੀਡੀਓ ਵਾਇਰਲ

htvteam

ਸੁਖਦੇਵ, ਪਰਮਿੰਦਰ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਕੱਢਿਆ

Htv Punjabi

Leave a Comment