ਮੁੜ ਅੰਮ੍ਰਿਤਸਰ ਦੇ ਵਿੱਚ ਚੱਲੀਆਂ ਤਾਬੜ ਤੋੜ ਗੋਲੀਆਂ,, ਮੁੰਡੇ ਦਾ ਕਸੂਰ ਜਾਂ ਸਭ ਹੋਏ ਹੈਰਾਨ,, ਘਟਨਾ CCTV ਕੈਮਰੇ ਚ ਹੋਈ ਕੈਦ,, ਸਭ ਤੋਂ ਪਹਿਲਾਂ ਦੇਖਾਂਗੇ ਇਹ ਤਸਵੀਰਾਂ ਫਿਰ ਦਸਾਂਗੇ ਪੂਰਾ ਮਾਮਲਾ,,,,,,,,,,,,
ਮਾਮਲਾ ਅੰਮ੍ਰਿਤਸਰ ਦੇ ਗੁਰੂ ਤੇਗ ਬਹਾਦੁਰ ਫਲੈਟਾ ਦਾ ਹੈ ਜਿਥੋ ਦੇ ਰਹਿਣ ਵਾਲੇ ਸਾਜਨ ਨਾਮ ਦੇ ਨੋਜਵਾਨ ਵਲੋ ਆਪਣੇ ਹੀ ਇਲਾਕੇ ਦੇ ਸੁਖ ਨਾਮ ਦੇ ਵਿਅਕਤੀ ਤੇ ਦੋਸ਼ ਲਗਾਉਣਿਆ ਕਿਹਾ ਕਿ ਇਹ ਸੁਖ ਨਾਮ ਦਾ ਵਿਅਕਤੀ ਜੋ ਕਿ ਮੈਨੂੰ ਨਸ਼ਾ ਵੇਚਣ ਨੂੰ ਆਖਦਾ ਸੀ ਪਰ ਜਦੋ ਮੈ ਮਨ੍ਹਾ ਕਰ ਦਿੱਤਾ ਤਾਂ ਉਸਨੇ ਪਹਿਲਾ ਮੈਨੂੰ ਫੋਨ ਤੇ ਧਮਕਾਇਆ ਅਤੇ ਬਾਅਦ ਵਿਚ ਸਾਡੇ ਇਲਾਕੇ ਵਿਚ ਕੁਝ ਅਣਪਛਾਤੇ ਵਿਅਕਤੀਆਂ ਨਾਲ ਆ ਕੇ ਗੋਲੀਆਂ ਚਲਾ ਦਿੱਤੀਆਂ,,,,,
ਇਸ ਸੰਬਧੀ ਥਾਣਾ ਮਕਬੂਲ ਪੁਰਾ ਦੇ ਐਸ ਐਚ ਉ ਅਮੋਲਕ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਗੁਰੂ ਤੇਗ ਬਹਾਦਰ ਫਲੈਟ ਵਿੱਚ ਗੋਲ਼ੀ ਚੱਲੀ ਹੈ,,,,,,,,,
ਕਲਯੁਗ ਦਾ ਜ਼ਮਾਨਾ ਕਿ ਜੇਕਰ ਲੋਕ ਮਾੜੇ ਕੰਮਾਂ ਤੋਂ ਮਨਾ ਕਰਦੇ ਨੇ ਤਾਂ ਵੀ ਓਹਨਾ ਨੂੰ ਨਤੀਜਾ ਭੁਗਤਣਾ ਪੈ ਸਕਦਾ, ਖੈਰ ਅਜਿਹੇ ਸ਼ਰਾਰਤੀ ਅਨਸਰਾਂ ਦੇ ਖ਼ਿਲਾਫ਼ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਵੇਗੀ ਦੇਖਣਾ ਹੋਵੇਗਾ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….