Htv Punjabi
Punjab Video

ਸੁਰਿੰਦਰ ਛਿੰਦਾ ਅੱਜ ਪੰਜ ਤੱਤਾਂ ‘ਚ ਹੋਏ ਵਲੀਨ

ਪੰਜਾਬੀ ਸੰਗੀਤ ਜਗਤ ਦੇ ਲੈਜੇਂਡ ਗਾਇਕ ਸੁਰਿੰਦਰ ਛਿੰਦਾ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਹਨ। ਬੁੱਧਵਾਰ ਸਵੇਰ ਸਾਢੇ 6 ਵਜੇ ਦੇ ਕਰੀਬ ਉਨ੍ਹਾਂ ਆਖਰੀ ਸਾਹ ਲਏ ਸੀ
ਇਸ ਖਬਰ ਦੇ ਸਾਹਮਣੇ ਆਉਂਦੇ ਹੀ ਪੰਜਾਬੀ ਸਟਾਰ ਜਗਤ ਛਿੰਦਾ ਦੇ ਦੇਹਾਂਤ ਤੋਂ ਬਾਅਦ ਗਮਗੀਨ ਹੈ ਤੇ ਪੰਜਾਬ ਚ ਸੋਗ ਦੀ ਲਹਿਰ ਦੱਸ ਦੀਏ ਕਿ ਅੱਜ ਦਿਨ ਸ਼ਨੀਵਾਰ ਨੂੰ
ਸੁਰਿੰਦਰ ਛਿੰਦਾ ਅੱਜ ਪੰਜ ਤੱਤਾਂ ‘ਚ ਵਲੀਨ ਹੋ ਗਏ ,ਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਸ਼ਨ ਦੇ ਸ਼ਮਸ਼ਾਨ ਘਾਟ ਵਿਖੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ,,,,,ਤਸਵੀਰਾਂ ਕਾਫੀ ਭਾਵੁਕ ਕਰ ਦੇਣ ਵਾਲੀਆਂ ਨੇ ਕਿਉਕਿ ਪੰਜਾਬ ਦੀ ਉਹ ਦਮਦਾਰ ਅਵਾਜ਼ ਸਦਾ ਲਈ ਖਾਮੌਸ਼ ਹੋ ਗਈ ਐ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਕਈ ਫਿਲਮੀ ਸਿਤਾਰੇ ਵੀ ਪਹੁੰਚੇ ਨੇ ,,,,,,,,,,,

ਸੋ ਇਸ ਦੁੱਖ ਦੀ ਘੜੀ ਚ ਸ਼ਿੰਦਾ ਦੇ ਪਰਿਵਾਰ ਅਤੇ ਉਨਾਂ ਦੇ ਚਹਿਤਿਆ ਨਾਲ ਹਕੀਕਤ ਟੀਵੀ ਪੰਜਾਬੀ ਦੁੱਖ ਪ੍ਰਗਟ ਕਰਦਾ ਐ ਅਤੇ ਵਾਹਿਗੁਰੂ ਉਨ੍ਹਾਂ ਦੀ ਅਤਮਾਂ ਨੂੰ ਸ਼ਾਂਤੀ ਬਖਸ਼ੇ ਅਸੀ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦੇ ਹਾਂ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਜੋ ਪੀਏਗਾ ਅਦਰਕ ਵਾਲੀ ਚਾਹ ਉਹ ਨਹੀਂ ਪਵੇਗਾ ਦਿਲ ਦੇ ਰੋਗਾਂ ਦੇ ਰਾਹ

htvteam

ਜਵਾਨ ਧੀ ‘ਤੇ ਨੂੰਹ ਦੇ ਹੱਥ ਪੈਰ ਬੰਨ੍ਹ ਢਾਇਆ ਕਹਿਰ; ਦੇਖੋ ਕੀ ਕੁੱਝ ਕਰ ਗਏ

htvteam

ਪੁਲਿਸ ਮੁਲਾਜ਼ਮ ਦੇਖੋ ਕਿੰਨੀ ਘਟੀਆ ਹਰਕਤ ਹੋਈ !

htvteam

Leave a Comment