Htv Punjabi
Punjab Video

ਖ਼ਾਕੀ ਵਰਦੀ ਵਾਲੇ ਮੁਲਾਜ਼ਮਾਂ ਨੂੰ ਖੇਤ ‘ਚ ਪਵਾਈਆਂ ਭਾਜੜਾਂ

ਨਾਭਾ ਬਲਾਕ ਦੇ ਪਿੰਡ ਮੰਡੋੜ ਵਿਖੇ ਉਦੋ ਮਾਹੌਲ ਤਣਾਅਪੂਰਨ ਹੋ ਗਿਆ। ਜਦੋਂ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਐਸਸੀ ਭਾਈਚਾਰੇ ਦੇ ਪਿੰਡ ਵਾਸੀ ਪੁਲਸ ਪ੍ਰਸ਼ਾਸਨ ਦੇ ਨਾਲ ਉਲਝ ਗਏ,,,,, ਐਸਸੀ ਭਾਈਚਾਰੇ ਦੇ ਲੋਕਾਂ ਦੀ ਮੰਗ ਸੀ ਕਿ ਬੋਲੀ ਪਿਛਲੀ ਬੋਲੀ ਦੇ ਨਾਲੋਂ ਘੱਟ ਕੀਤੀ ਜਾਵੇ,,,,, ਜ਼ਮੀਨ ਦੀ ਬੋਲੀ ਦੇਣ ਤੋਂ ਬਾਅਦ ਪਿੰਡ ਦੇ ਕੁਝ ਲੋਕ ਹੀ ਜਮੀਨ ਤੇ ਹੀ ਟੈਂਟ ਲਗਾ ਕੇ ਉਥੇ ਬੈਠ ਗਏ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਜਦੋਂ ਉਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਚ ਝੜਪ ਹੋ ਗਈ,,,,

ਇਸ ਮੌਕੇ ਤੇ ਪਿੰਡ ਦੇ ਪੰਚ ਹਰਪ੍ਰੀਤ ਸਿੰਘ ਨੇ ਦੱਸਿਆ ਇਹ 88 ਬਿਗੇ ਦੀ ਬੋਲੀ sc ਭਾਈਚਾਰੇ ਵੱਲੋਂ ਲਈ ਗਈ ਸੀ। ਪਰ ਕੁਝ ਐਸੀ ਭਾਈਚਾਰੇ ਦੇ ਲੋਕ ਇਤਰਾਜ਼ ਕਰ ਰਹੇ ਸਨ ਉਹ ਘੱਟ ਬੋਲੀ ਤੇ ਇਸ ਜ਼ਮੀਨ ਨੂੰ ਲੈਣਾ ਚਾਹੁੰਦੇ ਸਨ ਉਹਨਾਂ ਵੱਲੋਂ ਟੈਂਟ ਲਗਾ ਕੇ ਹੀ ਇਸ ਜਮੀਨ ਤੇ ਕਬਜ਼ਾ ਕੀਤਾ ਪਰ ਜਦੋਂ ਅੱਜ ਪੁਲਿਸ ਪ੍ਰਸ਼ਾਸਨ ਆਇਆ ਤਾਂ ਮੌਕੇ ਤੇ ਉਨ੍ਹਾਂ ਵੱਲੋਂ ਇੱਟਾਂ ਰੋੜਿਆਂ ਨਾਲ ਪੁਲੀਸ ਤੇ ਹਮਲਾ ਕਰ ਦਿੱਤਾ,,,,,,,

ਇਸ ਮੌਕੇ ਤੇ ਡਿਉਟੀ ਮਿਜਿਸਟਰੇਟ ਬੀਡੀਪੀਓ ਨਾਭਾ ਕ੍ਰਿਸ਼ਨ ਸਿੰਘ ਨੇ ਦੱਸਿਆ ਕੀ ਇਹ ਜ਼ਮੀਨ ਦੀ ਬੋਲੀ ਭਾਈਚਾਰੇ ਵੱਲੋਂ ਲਈ ਗਈ ਸੀ ਅਤੇ ਕੁਝ ਲੋਕ sc ਭਾਈਚਾਰੇ ਦੇ ਘੱਟ ਰੇਟ ਵਿੱਚ ਇਹ ਜ਼ਮੀਨ ਲੈਣਾ ਚਾਹੁੰਦੇ ਸਨ,,ਜਿਸਤੋਂ ਬਾਅਦ ਮਾਹੌਲ ਤਨਾਪੁਰਨ ਹੋ ਗਿਆ,,,

ਇਸ ਘਟਨਾ ਦੌਰਾਨ ਨਾਭਾ ਕੋਤਵਾਲੀ ਇੰਚਾਰਜ ਹੈਰੀ ਬੋਪਾਰਾਏ ਦੀ ਅੱਖ ਤੇ ਇੱਟ ਵੱਜਣ ਕਾਰਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ਼ ਲਈ ਪਟਿਆਲਾ ਲਿਆਂਦਾ ਗਿਆ,,ਪੁਲਿਸ ਟੀਮ ਵਲੋਂ ਪਿੰਡ ਮੰਡੌਰ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿਤਾ ਗਿਆ। ਇਹ ਵਿਵਾਦ ਪੰਚਾਇਤੀ ਜ਼ਮੀਨ ਦੀ ਐਸਸੀ ਭਾਈਚਾਰੇ ਵਲੋਂ 88 ਵਿੱਘੇ ਜ਼ਮੀਨ ਦੀ ਬੋਲੀ ਨੂੰ ਲੈ ਕੇ ਸਾਹਮਣੇ ਆਇਆ ਹੈ।,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਪ੍ਰੋਗਰਾਮ ‘ਚ ਆਏ ਝਾੜੂ ਵਾਲੇ ਵਜ਼ੀਰ ਦੇ ਪੱਤਰਕਾਰ ਹੋਗੇ ਦੁਆਲੇ

htvteam

ਆਹ ਦੇਖੋ ਕੁੜੀ ਨੇ ਕਿੱਥੋਂ ਫੜਿਆ ਮੰਗੇਤਰ ?

htvteam

Shiv Saina Leader ‘ਤੇ ਹੋਏ ਹ-ਮਲੇ ਦੀ ਵੀਡੀਓ ਆਈ ਸਾਹਮਣੇ

htvteam

Leave a Comment