Htv Punjabi
Crime Punjab Video

ਖਾਮੋਸ਼ੀ ‘ਚ ਹੋਇਆ ਕੁਝ ਐਸਾ ਇਲਾਕੇ ‘ਚ ਫੈਲ ਗਈ ਹੈ/ਰਾ/ਨੀ

ਮੰਦਰ ਚ ਚੋਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਮੂਰਤੀਆਂ ਸਮੇਤ ਹੋਰ ਸਮਾਨ ਚੁੱਕ ਲੈ ਗਏ ਚੋਰ
ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਂਚ
ਲੁਧਿਆਣਾ ਦੇ ਰਿਸ਼ੀ ਨਗਰ ਨਜ਼ਦੀਕ ਭਗਵਾਨ ਵਾਲਮੀਕੀ ਮੰਦਰ ਦੇ ਵਿੱਚ ਮੂਰਤੀਆਂ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਉਧਰ ਇਲਾਕੇ ਦੇ ਲੋਕਾਂ ਨੇ ਇਸ ਸਬੰਧੀ ਜਿੱਥੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਂ ਉੱਥੇ ਹੀ ਪੁਲਿਸ ਨੇ ਮਾਮਲੇ ਸਬੰਧੀ ਜਾਂਚ ਦੀ ਗੱਲ ਕਹੀ ਹੈ ਕਿਹਾ ਕਿ ਫਿਲਹਾਲ ਉਹਨਾਂ ਨੂੰ ਇੱਕ ਮੂਰਤੀ ਨੇੜੇ ਪਾਰਕ ਤੋਂ ਮਿਲੀ ਹੈ ਉਹਨਾਂ ਇਸ ਘਟਨਾ ਨੂੰ ਲੈ ਕੇ ਜਿੱਥੇ ਨਿੰਦਾ ਕੀਤੀ ਤਾਂ ਉੱਥੇ ਹੀ ਸਖਤ ਤੋਂ ਸਖਤ ਕਾਰਵਾਈ ਦੀ ਵੀ ਮੰਗ ਕੀਤੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਪੁਲਿਸ ਵਾਲਿਆਂ ਨੂੰ ਕੀ ਹੋ ਗਿਆ ? ਇਸ ਥਾਣੇਦਾਰ ਨੇ ਮੁਕਾਈ ਹੱਦ , ਜਾਗੋ ਲੈਕੇ ਈ ਪਹੁੰਚ ਗਿਆ ਸ਼ਹਿਰ, ਦੇਖੋ ਪੁਲਸੀਆਂ ਦਾ ਨਾਨਕਾ ਮੇਲ  

Htv Punjabi

ਭਰਜਾਈ ਦੇ ਘਰ ਵੜ ਕੇ ਜੇਠ ਦਾ ਕਾ/ਰਾ

htvteam

ਘਰ ਬਣਾਓ 400 ਸ਼ੂਗਰ ਦਿਨਾਂ ‘ਚ ਨਾਰਮਲ ਕਰਨ ਵਾਲਾ ਨੁਸਕਾ

htvteam

Leave a Comment