Htv Punjabi
Punjab Video

ਖੇੜੀ ਵਾਲਾ ਬਾਬਾ ਆਇਆ ਸੁਰਤ ‘ਚ, ਸਹੁਰਿਆਂ ਦੀ ਇਕ-ਇਕ ਗੱਲ ਕੈਮਰੇ ਸਾਹਮਣੇ ਖੋਲ੍ਹਕੇ ਰੱਖਤੀ

ਬੀਤੇ ਦਿਨੀ ਖੇੜੀ ਵਾਲੇ ਬਾਬਾ ਗੁਰਵਿੰਦਰ ਸਿੰਘ ਤੇ ਜਿਹੜਾ ਹਮਲਾ ਹੋਇਆ ਉਸ ਤੋਂ ਬਾਅਦ ਇਸ ਮਾਮਲੇ ਗੁਰਿੰਦਰ ਬਾਬੇ ਨੇ ਹੁਣ ਅਜਿਹੇ ਖੁਲਾਸੇ ਕਰ ਦਿੱਤੇ ਜਿਸ ਨੂੰ ਸੁਣ ਕੇ ਉਹਦੀ ਸੱਸ ਦੇ ਵੀ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ,, ਗੁਰਿੰਦਰ ਬਾਬੇ ਨੇ ਆਪਣੀ ਧਰਮ ਪਤਨੀ ਨਾਲ ਜੋ ਰੌਲਾ ਚੱਲਿਆ ਉਸਦੇ ਬਾਰੇ ਕਿਹਾ ਕਿ ਇਹਨਾਂ ਨੇ ਮੇਰੀ ਪਤਨੀ ਨੂੰ ਕਿਡਨੈਪ ਕੀਤਾ ਤੇ ਕਿਹਾ ਕਿ ਮੇਰੀ ਸੱਸ ਕਿਵੇਂ ਦੀ ਹ ਤੇ ਕੀ ਕੀ ਕਰਦੀ ਆ ਮੈਨੂੰ ਠੀਕ ਹੋ ਲੈਣ ਦੇ ਫਿਰ ਉਹ ਵੀ ਕਰੂ ਖੁਲਾਸੇ ਬੀਤੇ ਦਿਨੀ ਖੇੜੀ ਵਾਲੇ ਬਾਬਾ ਗੁਰਿੰਦਰ ਤੇ ਹਮਲਾ ਹੋਇਆ ਸੀ ਜਿਸ ਤੋਂ ਬਾਅਦ ਹਸਪਤਾਲ ਦੇ ਵਿੱਚ ਦਾਖਲ ਗੁਰਿੰਦਰ ਬਾਬਾ ਤੇ ਉਸ ਦੇ ਪਰਿਵਾਰ ਵਾਲਿਆਂ ਨੇ ਕੀ ਕੁਝ ਕਿਹਾ ਹੁਣ ਤੁਸੀਂ ਆਪ ਹੀ ਸੁਣ ਲਓ,,,,,,,,

ਉਥੇ ਹੀ ਇਲਾਜ ਅਧੀਨ ਜ਼ਖਮੀ ਹਾਲਤ ਚੋਂ ਗੁਰਜੀਤ ਕੌਰ ਅਤੇ ਰਮਨਜੋਤ ਸਿੰਘ ਨੇ ਦੱਸਿਆ ਕਿ ਉਨਾਂ ਦੀ ਲੜਕੀ ਖੇੜੀ ਵਾਲੇ ਬਾਬੇ ਗੁਰਵਿੰਦਰ ਨਾਲ ਵਿਆਹੀ ਹੋਈ ਆ ਉਹਨਾਂ ਤੋਂ ਦਾਜ ਦੀ ਮੰਗ ਕਰਦਾ ਸੀ ਅਤੇ ਉਹਨਾਂ ਦੇ ਘਰ ਕਥਿਤ ਤੌਰ ਤੇ ਹਮਲਾ ਕਰਨ ਲਈ ਗੋਲੀ ਚਲਾਈ ਹੈ,,,,,,,, ਇਸ ਸਬੰਧੀ ਡੀਐਸਪੀ ਸੁਖਨਾਜ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਖੇੜੀ ਵਾਲੇ ਅਤੇ ਗੁਰਜੀਤ ਕੌਰ ਦਾ ਆਪਸੀ ਝਗੜਾ ਹੋਇਆ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Related posts

ਜਨਾਨੀ ਪਿੱਛੇ ਖੜ੍ਹੇ ਬੰਦੇ ਦੀ ਵਿਗੜੀ ਨੀਅਤ, ਕਰਤੀ ਕਰਤੂਤ ?

htvteam

ਅਜਿਹੀ ਵਰਕਸ਼ਾਪ ਜਾਂ ਸ਼ੋਅ ਰੂਪ ‘ਚ ਗੱਡੀ ਰਿਪੇਅਰ ਕਰਵਾਉਂਣ ਤੋਂ ਪਹਿਲਾਂ ਸੋਚ ਲਿਓ

htvteam

ਬਾਬਾ ਬੰਦਾ ਸਿੰਘ ਬਹਾਦਰ ਵਾਲਾ ਖੂਹ ਹੋਇਆ ਪ੍ਰਗਟ; ਦੇਖੋ ਵੀਡੀਓ

htvteam

Leave a Comment