Htv Punjabi
Punjab Video

ਅਜਿਹੀ ਵਰਕਸ਼ਾਪ ਜਾਂ ਸ਼ੋਅ ਰੂਪ ‘ਚ ਗੱਡੀ ਰਿਪੇਅਰ ਕਰਵਾਉਂਣ ਤੋਂ ਪਹਿਲਾਂ ਸੋਚ ਲਿਓ

ਤਸਵੀਰਾਂ ਸੁਲਤਾਨਪੁਰ ਲੋਧੀ ਦੇ ਮਾਰੂਤੀ ਸਸਜ਼ੁਖੀ ਦੇ ਸ਼ੌਅ ਰੂਮ ਦੇ ਬਾਹਰ ਦੀਆਂ ਨੇ ਜਿੱਥੇ ਉਸ ਸਮੇਂ ਸੰਤਪ੍ਰੀਤ ਸਿੰਘ ਦੇ ਵਿਅਕਤੀ ਵੱਲੋਂ ਖੂਬ ਹੰਗਾਮਾ ਕਰ ਦਿੱਤਾ ਗਿਆ ਜਦੋਂ ਉਸਨੇ ਦੇਖਿਆ ਕੀ ਉਸਦੀ ਨਵੀਂ ਗੱਡੀ ਨੂੰ ਕੰਪਨੀ ਵੱਲੋਂ ਰੰਗ ਕਰਵਾ ਦਿੱਤਾ ਗਿਆ ਦਰਸਲ ਇਹ ਕਰੀਬ ਚਾਰ ਮਹੀਨੇ ਪੂਰਾਣੀ ਗੱਡੀ ਦੀ ਟਾਕੀ ਦੇ ਡੈਂਟ ਠੀਕ ਕਰਵਾਉਣ ਅਤੇ ਹੋਰ ਕੰਮ ਰਿਪੇਅਰ ਲਈ ਲਿਆਂਦੀ ਗਈ ਸੀ ਪਰ ਵਰਕਸ਼ਾਪ ਦੇ ਮਕੇਨਿਕਾਂ ਵੱਲੋਂ ਗੱਡੀ ਦਾ ਜਲੂਸ ਕੱਢ ਦਿੱਤਾ ਗਿਆ ਇਹ ਗੰਭੀਰ ਇਲਜ਼ਾਮ ਲਗਾਉਂਦੇ ਸੰਤਪ੍ਰੀਤ ਨੇ ਜੋ ਕੀਤਾ ਉਹ ਦੇਖੋ,,,,

ਉੱਧਰ ਸ਼ੌਅਰੂਪ ਦੇ ਮੈਨੇਜਰ ਪਰਮਜੀਤ ਸਿੰਘ ਹੌਰਾਂ ਨੇ ਮੀਡੀਆ ਦੇ ਕੈਮਰੇ ਤੋਂ ਪਾਸਾ ਵੱਟ ਲਿਆ ਅਤੇ ਸਾਰੀ ਮਾਮਲਾ ਜੀ ਐਮ ਦੇ ਮੋਡਿਆ ਤੇ ਸੁੱਟ ਦਿੱਤਾ,,,,,,,,ਇਸ ਮੌਕੇ ਗੱਡੀ ਮਾਲਕ ਸੰਤਪ੍ਰੀਤ ਸਿੰਘ ਹੋਰਾਂ ਨੇ ਕਿਹਾ ਕਿ ਜੇਕਰ ਮੇਰੀ ਗੱਡੀ ਦੀ ਟਾਕੀ ਨਾ ਬਦਲੀ ਗਈ ਤਾਂ ਮੈਂ ਅਦਾਲਤ ਦਾ ਬੂਹਾ ਖੜਕਾਵਾਂਗਾ ਅਜਿਹਾ ਚ ਦੇਖਣਾ ਹੋਵੇਗਾ ਕੀ ਕੰਪਨੀ ਵੱਲੋਂ ਕੀ ਕਦਮ ਚੁੱਕਿਆ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਗੌਂਡਰ ਗਰੁੱਪ ਨੇ ਲਿਖਿਆ : ਹੱਥ ਆਇਆ ਤਾਂ ਨਰਕ ਪਹੁੰਚਾ ਦਵਾਂਗੇ, ਕੁਝ ਘੰਟਿਆਂ ਵਿੱਚ ਬੱਚੀ ਨਾਲ ਕੁਕਰਮ ਕਰਨ ਵਾਲਾ ਗ੍ਰਿਫਤਾਰ

Htv Punjabi

ਕੁੜੀਆਂ ਦੇ ਕਪੜੇ ਪਾ ਮੁੰਡੇ ਨਾਲ ਕਰਦਾ ਸੀ ਉਹੀ ਕੰਮ; ਪਿਆਰ ‘ਚ ਪਾਗਲ ਦੂਜਾ ਮੁੰਡਾ ਬਣ ਗਿਆ ਕੁੜੀ

htvteam

ਦੇਖ ਲਓ ਮੰਦਰ ‘ਚ ਆਹ ਕੀ ਹੋਇਆ ?

htvteam

Leave a Comment