Htv Punjabi
Punjab Video

ਖੰਨੇ ਆਲੇ ਗਾਂਧੀ ਦੇ ਸ਼ਹਿਰ ‘ਚ ਫੇਰ ਹੋ ਗਿਆ ਵੱਡਾ ਕਾਂਡ, ਜੱਜ ਦੀ ਰੀਡਰ ‘ਤੇ ਟੁੱਟ ਗਿਆ ਦੁੱਖਾਂ ਦਾ ਪਹਾੜ

ਲੁਟੇਰੇ ਹੋਣ ਜਾਂ ਫੇਰ ਬਦਮਾਸ਼, ਇਨਾਂ ਦੇ ਹੌਸਲੇ ਇਸ ਕਦਰ ਵੱਧ ਗਏ ਨੇ ਕਿ ਨਾ ਤਾਂ ਇਨਾਂ ਨੂੰ ਲੋਕਾਂ ਦਾ ਭੈਅ ਰਿਹਾ ਤੇ ਨਾ ਹੀ ਪੁਲਿਸ ਦਾ। ਖੁੱਲ੍ਹੇਆਮ ਆਪਣਾ ਕੰਮ ਕਰਕੇ ਚਲਦਾ ਬਣਦੇ ਨੇ ਤੇ ਪੁਲਿਸ ਦੇਖਦੀ ਦੀ ਦੇਖਦੀ ਰਹਿ ਜਾਂਦੀ ਐ… ਅਜਿਹਾ ਹੀ ਮਾਮਲਾ ਖੰਨਾ ਅਮਲੋਹ ਰੋਡ ਤੇ ਸਾਹਮਣੇ ਆਇਆ ਜਿਥੇ ਇਕ ਜੱਜ ਦੀ ਰੀਡਰ ਦੇ ਪਰਿਵਾਰ ਤੇ ਕੁਝ ਲੋਕਾਂ ਵਲੋਂ ਹਮਲਾ ਕਰ ਦਿੱਤਾ ਤੇ ਹਮਲੇ ਚ ਰੀਡਰ ਦਾ ਪਤੀ ਜ਼ਖ਼ਮੀ ਹੋ ਗਿਆ, ਪਰ ਹਮਲਾ ਕਰਨ ਤੋਂ ਬਾਅਦ ਜਦੋਂ ਇਹ ਭੱਜਣ ਲੱਗੇ ਤਾਂ ਨੇੜੇ ਤੇੜੇ ਦੇ ਲੋਕਾਂ ਨੇ ਇਨਾਂ ਨੂੰ ਕਾਬੂ ਕਰ ਲਿਆ ਤੇ ਪੁਲਿਸ ਨੂੰ ਫੜੇ ਹੋਏ ਦੋ ਬੰਦੇ ਹਵਾਲੇ ਕਰ ਦਿੱਤੇ। ਪੀੜਤਾਂ ਵਲੋਂ ਇਹ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕੀ ਜਿਨਾਂ ਲੋਕਾਂ ਵਲੋਂ ਕੁੱਟਮਾਰ ਕੀਤੀ ਗਈ ਐ ਉਹ ਨਸ਼ੇ ਦੀ ਹਾਲਤ ਚ ਸੀ,,,,

ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਜਿਵੇਂ ਹੀ ਇਸ ਮਾਮਲੇ ਦੀ ਜਾਣਕਾਰੀ ਮਿਲੀ ਤਾਂ ਮੌਕੇ ਤੇ ਪਹੁੰਚੇ ਕੇ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ।

ਅਜਿਹੇ ਮਾਮਲੇ ਹਰ ਦਿਨ ਸਾਹਮਣੇ ਆਉਂਦੇ ਰਹਿੰਦੇ ਨੇ,,, ਇਨਾਂ ਦੋਵਾਂ ਦਾ ਰੋਡ ਕੇ ਕਾਰ ਚਲਾਉਣ ਨੂੰ ਲੈਕੇ ਝਗੜਾ ਹੋਇਆ ਜਾਂ ਫੇਰ ਕੋਈ ਪੁਰਾਣੀ ਰੰਜਿਸ਼ ਦੇ ਚਲਦਿਆਂ ਇਹ ਕੁੱਟਮਾਰ ਕੀਤੀ ਗਈ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਗਰਮੀਆਂ ਦੀ ਸ਼ੌਪਿੰਗ ਏਸ ਥਾਂ ਤੋਂ ਸਸਤੀ ਕਿਤੇ ਹੋਰ, ਨਾ -ਬਾਬਾ -ਨਾ

htvteam

ਆਹ ਬੰਦਾ ਜ਼ਨਾਨੀ ਬੰਦ ਕਮਰੇ ‘ਚ ਕਰ ਰਹੇ ਸੀ ਆਹ ਕੰਮ, ਦੇਖ ਕੇ ਪੁਲਿਸ ਵੀ ਹੈਰਾਨ

Htv Punjabi

ਆਹ ਤੇਲ ਵਾਲਾਂ ਨੂੰ ਐਨਾ ਕਾਲਾ ਕਰ ਦੇਵੇਗਾ ਡਾਈ ਲਗਾਉਣਾ ਭੁੱਲ ਜਾਓਗੇ

htvteam

Leave a Comment