Htv Punjabi
Punjab Video

ਗਲੀ ‘ਚ ਖੇਡਦੀ ਬੱ’ਚੀ ਨਾਲ ਦੇਖੋ ਕੀ ਕ’ਰਤਾ

ਜੇਕਰ ਤੁਹਾਡੇ ਵੀ ਬੱਚੇ ਖੇਡਦੇ ਨੇ ਗਲੀਆਂ ਦੇ ਵਿੱਚ ਤੇ ਆਪਣੇ ਗੁਆਂਢੀਆਂ ਤੇ ਅੱਖਾਂ ਵੇਚ ਕੇ ਕਰਦੇ ਹੋ ਭਰੋਸਾ ਤਾਂ ਆਹ ਹੈਵਾਨੀਅਤ ਭਰੀ ਖਬਰ ਸੁਣ ਕੇ ਤੁਹਾਡੇ ਰੌਂਗਟੇ ਖੜੇ ਹੋਣਗੇ ਉੱਥੇ ਹੀ ਤੁਸੀਂ ਆਪਣੇ ਬੱਚਿਆਂ ਨੂੰ ਘਰਾਂ ਦੇ ਵਿੱਚ ਕੈਦ ਕਰ ਲਵੋਗੇ,, ਮਾਮਲਾ ਲੁਧਿਆਣਾ ਟਿੱਬਾ ਰੋਡ ਤੇ ਸਥਿਤ ਗੋਪਾਲ ਨਗਰ ਦਾ ਜਿੱਥੇ ਇੱਕ ਸੱਤ ਸਾਲਾ ਮਾਸੂਮ ਬੱਚੇ ਗਲੀ ਦੇ ਵਿੱਚ ਖੇਡ ਰਹੀ ਸੀ। ਤਾਂ ਗੁਆਢ ਦੇ ਵਿੱਚ ਰਹਿੰਦੇ ਨੌਜਵਾਨ ਨੇ ਉਸ ਨਾਲ ਹੈਵਾਨੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ,,,,,

ਉੱਥੇ ਹੀ ਮਹਲਾ ਵਾਸੀਆਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਆਰੋਪੀ ਨੂੰ ਕਾਬੂ ਕਰਕੇ ਛਿੱਤਰ ਪਰੇਡ ਕੀਤੀ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ,,,,,,,, ਫਿਲਹਾਲ ਇਸ ਮਾਮਲੇ ਤੇ ਪੁਲਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਪਰ ਦੇਖਣਾ ਹੋਵੇਗਾ ਕਿ ਪੀੜਤ ਪਰਿਵਾਰ ਵੱਲੋਂ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਵੱਲੋਂ ਕੀ ਜਾਂਚ ਕੀਤੀ ਜਾਂਦੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਤੌਬਾ ਤੌਬਾ ਐਨਾ ਭਿਆਨਕ ਸੜਕ ਹਾਦਸਾ, ਗੱਡੀਆਂ ਦਾ ਨਿਕਲਿਆ ਕਚੂੰਬਰ

htvteam

ਕਮਾਲ ਦਾ ਜੂਸ ਜੋ ਕਮਜ਼ੋਰੀ ਲਵੇ ਚੂਸ Good Information

htvteam

ਸਹੇਲੀ ਨੂੰ ਹੋਟਲ ਦੇ ਕਮਰੇ ਵਿੱਚ ਲੈਕੇ ਜਾਣ ਵਾਲੇ ਦੇਖੋ ਆਹ ਵੀਡੀਓ

htvteam

Leave a Comment