Htv Punjabi
Punjab Video

ਗੱਪ-ਗੱਪ ਕਰਕੇ ਚਾਟ ਨਾਲ ਸਮੋਸਾ ਖਾਣ ਵਾਲੇ ਦੇਖਣ ਵੀਡੀਓ ਭਲਾ ਆਲੂਆਂ ਨਾਲ ਕਿਤੇ ਬਿਨ੍ਹਾਂ ਦੇਖੇ ਆਹ ਕੁਝ …

ਜੇਕਰ ਤੁਸੀ ਸਮੋਸੇ ਖਾਣ ਦੇ ਸ਼ੁਕੀਨ ਹੋਂ ਤੇ ਤੁਸੀ ਗੱਪ-ਗੱਪ ਕਰਕੇ ਬਿਨ੍ਹਾਂ ਦੇਖੇ ਸਮੋਸੇ ਖਾ ਜਾਂਦੇ ਹੋ ਤਾਂ ਹੁਣ ਏਸ ਵੀਡੀਓ ਧਿਆਨ ਨਾਲ ਦੇਖੋ, ਕਿਉਂਕੀ ਆਹ ਨੌਜਵਾਨ ਦੁਕਾਨ ਤੇ ਸਮੋਸੇ ਖਾਣ ਗਏ ਸਨ ਪਰ ਅੱਗਿਓਂ ਆਲੂਆਂ ਵਾਲੇ ਸਮੋਸਿਆਂ ਦੇ ਵਿੱਚ ਦੇਖੋ ਦੁਕਾਨਦਾਰ ਨੇ ਕੀ ਭਰੋਸ ਦਿੱਤਾ ਜਿਸਤੋਂ ਬਾਅਦ ਦੁਕਾਨ ਹੋਗੀ ਭੂੰਡ ਓਏ-ਭੂੰਡ ਓਏ,,,,,,

ਦਰਸਲ ਇਹ ਮਾਮਲਾ ਜਲੰਧਰ ਦੇ ਰਾਮਾ ਮੰਡੀ ਨੇੜੇ ਇਕ ਹਲਵਾਈ ਦੀ ਦੁਕਾਨ ਦਾ ਹੈ ਜਿੱਥੇ ਨੌਜਵਾਨਾਂ ਸਮੋਸਿਆਂ ਚ ਭੂੰਡ ਖਾਣ ਨੂੰ ਮਿਲੇ ਜਿਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਨੌਜਵਾਨਾਂ ਨੇ ਸਿਹਤ ਵਿਭਾਗ ਨੂੰ ਬੇਨਤੀ ਕੀਤੀ ਐ ਕੀ ਅਜਿਹੀਆਂ ਦੁਕਾਨਾਂ ਦੇ ਸੈਂਪਲ ਲਏ ਜਾਣ ਅਤੇ ਚੈਕਿੰਗ ਕੀਤੀ ਜਾਵੇ,ਖੈਰ ਜਲੰਧਰ ਚ ਇਹ ਕੋਈ ਪਹਿਲਾ ਮਾਮਲਾ ਨਹੀਂ ਇਸਤੋਂ ਪਹਿਲਾਂ ਕਈ ਮਾਮਾਲੇ ਸਾਹਮਣੇ ਆਏ ਹਨ ਅਜਿਹੇ ਚ ਦੇਖਣਾ ਹੋਵੇਗਾ ਕੀ ਪ੍ਰਸ਼ਾਸਨ ਅਜਿਹੀਆਂ ਦੁਕਾਨਾਂ ਤੇ ਕੀ ਐਕਸ਼ਨ ਲੈਂਦਾ ਹੈ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰੋਟੀ ਖਾਣ ਤੋਂ ਪਹਿਲਾਂ ਐਵੇਂ ਖਾਓ ਪਿਆਜ਼ ਗੋਗੜ ਗਾਇਬ

htvteam

5 ਔਰਤਾਂ, 3 ਮਰਦ ਇਤਰਾਜ਼ਯੋਗ ਹਾਲਤ ‘ਚ ਕਾਬੂ, ਮਾਹੌਲ ਦੇਖ ਪੁਲਿਸ ਵਾਲਿਆਂ ਦੀ ਵੀ ਨਿਕਲੀ ਹਾਸੀ

Htv Punjabi

ਬਠਿੰਡਾ ਚ ਡਿੱਗੇ ਮਿਜ਼ਾਇਲ ਦੇ ਟੁੱਕੜੇ, ਸਹਿਮੇ ਲੋਕ

htvteam

Leave a Comment