Htv Punjabi
Punjab Video

ਘਰਵਾਲਾ ਸੀ ਬਾਹਰ,ਘਰ ‘ਚ ਜਨਾਨੀ ਸੀ ਇਕੱਲੀ

ਏਸ ਘਰਦਾ ਮਾਲਕ ਬਲਰਾਮ ਘਰ ਤੋਂ ਕਿਸੇ ਕੰਮ ਲਈ ਬਾਹਰ ਗਿਆ ਤੇ ਪਿੱਛੋਂ ਘਰ ਵਿੱਚ ਘਰਵਾਲੀ ਇਕੱਲੀ ਘਰਵਾਲੇ ਦੀ ਗੈਰਹਾਜ਼ਰੀ ਦਾ ਫਾਇਦਾ ਚੁੱਕਦੇ ਹੋਏ ਦੋ ਨੌਜਵਾਨ ਏਸ ਘਰ ਵਿੱਚ ਆ ਵੜ੍ਹੇ ਤੇ ਫਰੇ ਇਸ ਜਨਾਨੀ ਨੂੰ ਫੜ੍ਹਕੇ ਬੈਡਾਂ ਵਾਲੇ ਕਮਰੇ ਵਿੱਚ ਲੈ ਗਏ ਫਿਰ ਜੋ ਮੁੰਡਿਆਂ ਨੇ ਘਰਦੇ ਵਿੱਚ ਘਟੀਆ ਕਰਤੂਤ ਕੀਤੀ ਉਹ ਸੁਣ ਤੁਸੀ ਗੁੱਸੇ ਲਾਲੋ ਲਾਲ ਹੋ ਜਾਵੋਗੇ,,,

ਉੱਧਰ ਦੂਜੇ ਪਾਸੇ ਮੌਕੇ ਤੇ ਪਹੁੰਚ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਆਪ ਪਾਸ ਦੇ ਕੈਮਰੇ ਖੰਗਾਲਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਐ ਅਤੇ ਚੋਰਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਐ ਅਜਿਹਾ ਚ ਦਾਖਣਾ ਹੋਵੇਗਾ ਕੀ ਚੋਰਾਂ ਨੂੰ ਪੁਲਿਸ ਕਦੋਂ ਤੱਕ ਫੜ੍ਹਕੇ ਸਲਾਖਾਂ ਪਿੱਛੇ ਸੁੱਟਦੀ ਐ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹਿਮਾਚਲ ਤੋਂ ਬਾਅਦ ਪੰਜਾਬ ਚ ਮੀਹ ਦੀ ਤਬਾਹੀ !

htvteam

ਅਜਿਹੇ ਸੀਨ ਤਾਂ ਫਿਲਮਾਂ ਵਾਲੇ ਨਹੀਂ ਬਣਾਉਂਦੇ ਜਿਹੜੇ ਆਹ ਮੁੰਡਿਆਂ ਨੇ ਬਣਾਏ ਨੇ

htvteam

ਸੁੰਨੀ ਕੋਠੀ ‘ਚ ਵੜ ਦੋ ਵਹਿਸ਼ੀ ਜਵਾਨ ਮੁੰਡੇ ਨਾਲ ਕਰ ਗਏ ਗੰਦਾ ਕੰਮ

htvteam

Leave a Comment