Htv Punjabi
Punjab Video

ਘਰ ਦੇ ਮੂਹਰੇ ਕੀ ਹੋ ਗਿਆ

ਪੁਰਾਣੀ ਰੰਜ਼ਿਸ਼ ਦੇ ਚੱਲਦਿਆਂ ਨੌਜਵਾਨ ਤੇ ਹਮਲਾ ਘਰ ‘ਚ ਵੜ੍ਹਕੇ ਹਮਲਾਵਾਰਾਂ ਬੈਟ ਨਾਲ ਕੀਤਾ ਹਮਲਾ ਪੀੜਤ ਨੇ ਪ੍ਰਸ਼ਾਸਨ ਨੂੰ ਲਗਾਈ ਇੰਨਸਾਫ ਦੀ ਗੁਹਾਰ ਮੌਕੇ ਤੇ ਪਹੁੰਚ ਪੁਲਿਸ ਨੇ ਜਾਂਚ ਕੀਤੀ ਸ਼ੁਰੂ-ਪੀੜਤ ,,,,,,,,,,

ਏਸ ਵੀਡੀਓ ‘ਚ ਸਕੂਟਰੀਆਂ ਤੇ ਸਵਾਰ ਦੋ ਨੌਜਵਾਨ ਨਜ਼ਰ ਆ ਰਹੇ ਜਿਨ੍ਹਾਂ ਦੇ ਹੱਥ ਵਿੱਚ ਬੈਟ ਵੀ ਫੜਿਆ ਹੋਇਆ ਜਨਾਬ ਇਹ ਕੋਈ ਏਥੇ ਕ੍ਰਿਕਟ ਖੇਡਣ ਨਹੀਂ ਸਗੋਂ ਇਕ ਵਾਰਦਾਤ ਨੂੰ ਦੇਣ ਲਈ ਪਹੁੰਚੇ ਨੇ ਹੁਣ ਦੇਖੋ ਘਰਦੇ ਅੰਦਰੋਂ ਇਕ ਵਿਅਕਤੀ ਬਾਹਰ ਨਿਕਲ ਏਸ ਦੌਰਾਨ ਇਹ ਹਮਲਾਵਾਰ ਉਸਤੇ ਹਮਲਾ ਕਰ ਦਿੰਦੇ ਨੇ ਅਤੇ ਧੱਕੇ ਨਾਲ ਘਰ ਚ ਦਾਖਲ ਹੋਣ ਦੀ ਕੋਸਿਸ਼ ਕਰਦੇ ਹਨ ਜਿਨ੍ਹਾਂ ਦੀ ਘਟੀਆ ਕਰਤੂਤ ਕੈਮਰੇ ਚ ਕੈਦ ਹੋ ਗਈ ਐ ਪਹਿਲਾਂ ਦੇਖੋ ਇਹ ਪੂਰੀ ਵੀਡੀਓ ਫਿਰ ਸੁਣਵਾਗੇ ਪੂਰਾ ਮੰਜ਼ਰ ਕੀ ਇਹ,,,,,,,

ਏਸ ਮੌਕੇ ਪੀੜਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ ਫਿਲਹਾਲ ਪੀੜਤ ਦੇ ਘਰ ਪਹੁੰਚ ਪੁਲਿਸ ਨੇ ਬਿਆਨ ਲੈ ਲਏ ਹਨ ,ਸੂਤਰਾਂ ਦੇ ਹਵਾਲੇ ਤੋਂ ਇਹ ਵੀ ਦੱਸਿਆ ਜਾ ਰਿਹਾ ਕੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਪਰ ਮੀਡੀਆ ਦੇ ਕੈਮਰੇ ਅੱਗੇ ਪੁਲਿਸ ਦਾ ਬਿਆਨ ਨਹੀਂ ਅਇਆ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਪੰਜਾਬ ਸਰਕਾਰ ਵੱਲੋਂ ਖੇਤੀ ਨੀਤੀ ਦਾ ਖਰੜਾ ਤਿਆਰ: ਹੁਣ ਕਿਸਾਨਾਂ ਤੋਂ ਲਈ ਜਾਵੇਗੀ ਰਾਏ

htvteam

COVAXIN ਦੇ ਫੇਜ਼ 3 ਟਰਾਇਲਾਂ ‘ਚ ਪੰਜਾਬ ਦੇ 3 ਮੈਡੀਕਲ ਕਾਲਜ ਲੈਣਗੇ ਹਿੱਸਾ

htvteam

ਸਰਕਾਰ ਦਾ ਵੱਡਾ ਝਟਕਾ ! ਨਹੀਂ ਮਿਲੇਗਾ ਪੈਟਰੋਲ ਤੇ ਡੀਜ਼ਲ ?

htvteam

Leave a Comment