Htv Punjabi
Punjab Video

ਘਰ ਵਿੱਚ ਆਈ ਕੁ———ੜੀ ਨੇ ਦੇਖੋ ਕਿਵੇਂ ਸਭ ਨੂੰ ਪਾ-ਇਆ ਚੱ-ਕਰਾਂ ‘ਚ

ਜਲੰਧਰ ਦੀ ਬੀ ਐਸ ਐਫ ਕਾਲੋਨੀ ਚ ਇਹ ਆਲੀਸ਼ਾਨ ਕੋਠੀ ਦੇ ਵਿੱਚ ਇਕ ਬਜ਼ੁਗਰ ਔਰਤ ਤੇ ਉਸਦਾ ਪੁੱਤਰ ਰਹਿੰਦੇ ਹਨ ਪੁੱਤਰ ਕੰਮ ਤੇ ਗਿਆ ਹੋਇਆ ਸੀ,ਤੇ ਪਿੱਛੋਂ ਉਸਦੀ ਮਾਂ ਘਰ ਵਿੱਚ ਇਕੱਲੀ ਸੀ ਤੇ ਏਸੇ ਦੌਰਾਨ ਹੀ ਬਾਹਰੋਂ ਆਈ ਇਕ ਅਣਜਾਣ ਕੁੜੀ ਇਸ ਘਰਦੇ ਵਿੱਚ ਦਾਖਲ ਹੋ ਜਾਂਦੀ ਹੈ ਜੋ ਕੀ ਇਨ੍ਹਾਂ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਵਿੱਚ ਨਜ਼ਰ ਆ ਰਹੀ ਹੈ ਜਿਵੇਂ ਕੁੜੀ ਘਰਦੇ ਅੰਦਰ ਦਾਖਲ ਹੋਈ ਤਾਂ ਉਸਨੇ ਜਾਣ ਸਾਰ ਹੀ ਮੁੰਡੇ ਦੀ ਮਾਤਾ ਨੂੰ ਘੁੱਟਕੇ ਜੱਫਾ ਪਾਇਆ ਤੇ ਜਿਸਦੇ ਕਾਰਨ ਮਾਤਾ ਘਬਰਾ ਗਈ ਤੇ ਫਿਰ ਮਾਤਾ ਚੀਕ ਚਿਹਾੜਾ ਚੁੱਕ ਦਿੱਤਾ ਜਿਸਦੀ ਅਵਾਜ਼ ਸੁਣ ਕਾਲੋਨੀ ਵਾਸੀ ਇਕ ਦਮ ਇਕੱਠੇ ਹੋਏ ਤੇ ਘਰ ਵਿੱਚ ਪਹੁੰਚ ਗਏ ਤੇ ਫਿਰ ਕੁੜੀ ਨੂੰ ਫੜ੍ਹਿਆ ਤੇ ਪੁੱਛਿਆ ਕੀ ਭਾਈ ਤੂੰ ਕੀ ਕਰਨ ਆਈ ਹੈ ਏਥੇ ਅੱਗੇ ਜੋ ਕੁੜੀ ਨੇ ਜਨਾਬ ਦਿੱਤਾ ਉਹ ਸੁਣਕੇ ਸਾਰੇ ਚੱਕਰਾਂ ਵਿੱਚ ਪੈ ਗਏ ਤੇ ਫਿਰ ਪੁਲਿਸ ਬੁਲਾਉਂਣੀ ਪਈ ਹੁਣ ਪੂਰਾ ਮਾਮਲਾ ਸੁਣੋਂ ਬਜ਼ੁਰਗ ਮਾਤਾ ਅਤੇ ਉਸਦੇ ਪੁੱਤਰ ਦੇ ਜ਼ੁਬਾਨੀ,,,,,,,,

ਏਸ ਮੌਕੇ ਦੋਵਾਂ ਮਾਂ ਪੁੱਤਾਂ ਨੇ ਕਿਹਾ ਕੀ ਉਹ ਕੁੜੀ ਘਰ ਵਿੱਚ ਲੁੱਟ ਖੋਹ ਕਰਨ ਦੀ ਮਨਸ਼ਾ ਨਾਲ ਆਈ ਸੀ ਤੇ ਜਿਸਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਹੈ ਬਾਕੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਸੋ ਦੋਸਤੋ ਤੁਸੀ ਦੁਪਹਿਰ ਜਾਂ ਰਾਤ ਵੇਲੇ ਆਪਣੇ ਘਰਦੇ ਬੂਹੇ ਬੰਦ ਕਰਕੇ ਰੱਖਿਆ ਕਰੋ ਕਿਉਕੀ ਪੰਜਾਬ ਵਿੱਚ ਵਾਰਦਾਤਾਂ ਦਿਨ ਪ੍ਰਤੀ ਦਿਨ ਵੱਧ ਦੀਆਂ ਜਾ ਰਹੀ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ਼੍ਰੋਮਣੀ ਅਕਾਲੀਦਲ ਨਿੱਕਲੀ ਦੱ ਲਿਆਂ ਦੀ ਪਾਰਟੀ

htvteam

ਕਿਸਾਨ ਅੰਦੋਨਲ ਖਤਮ ਹੋਣ ਉਪਰੰਤ ਟੋਲ ਪਲਾਜ਼ਿਆਂ ਵਾਲਾ ਸੰਘਰਸ਼ ਸ਼ੁਰੂ

htvteam

IELTS ਸੈਂਟਰਾਂ ਨੇ ਚਲਾ ਰੱਖਿਆ ਸੀ ਧੰਦਾ, ਪੁਲਿਸ ਦੀ ਰੇਡ

htvteam

Leave a Comment