Htv Punjabi
Punjab Video

ਘੱਗਰ ਦੀ ਤਬਾਹੀ ਜਾਰੀ, ਡੋਬੇ ਕਈ ਹੋਰ ਪਿੰਡ

ਮੀਂਹ ਦੀ ਤਬਾਹੀ ਨਾਲ ਆਏ ਹੜ੍ਹ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ,,,,,,,ਦਰਿਆਵਾਂ ਨਹਿਰਾਂ ਦੇ ਬੰਨ੍ਹ ਟੁੱਟਣ ਕਾਰਨ ਲੋਕਾਂ ਦੇ ਸਿਰਾਂ ਦੇ ਉੱਤੇ ਖ਼ਤਰਾ ਜਿਉਂ ਦਾ ਤਿਉਂ ਮੰਡਰਾਇਆ ਹੋਇਆ,,,,,,,,,,,ਉੱਥੇ ਜੇਕਰ ਘੱਗਰ ਨਦੀ ਦੀ ਗੱਲ ਕੀਤੀ ਜਾਵੇ ਤਾਂ ਉਸਦੇ ਵਿੱਚ ਪਾੜ ਪੈਣ ਕਰਕੇ ਮਾਨਸਾ ਜਿਲ੍ਹੇ ਦੇ ਹਲਕਾ ਸਰਦੂਲਗੜ੍ਹ ਦੇ ਪਿੰਡ ਫੂਸ ਮੰਡੀ ਦੇ ਵਿੱਚ ਪਾਣੀ ਭਰ ਗਿਆ,,,,,,,,,ਜਿਸ ਕਰਕੇ ਮੁਸੀਬਤ ਚ ਫਸੇ ਲੋਕਾਂ ਦੇ ਬੱਚਿਆਂ ਨੂੰ ਓਹਨਾ ਦੇ ਰਿਸਤੇਦਾਰ ਆਪਣੇ ਨਾਲ ਲੈ ਗਏ,,,,,,,

ਲੋਕਾਂ ਦਾ ਕਹਿਣਾ ਕਿ ਘੱਗਰ ਨਦੀ ਚ ਪਾੜ ਪੈਣ ਕਾਰਨ ਪਾਣੀ ਓਹਨਾ ਦੇ ਘਰਾਂ ਚ ਦਾਖਲ ਹੋਣਾ ਸ਼ੁਰੂ,,ਪਰ ਓਹਨਾ ਦੀ ਕੋਈ ਮਦਦ ਨਹੀਂ ਕਰ ਰਿਹਾ,,,,,,,,

ਖ਼ੈਰ ਦੇਖਿਆ ਜਾਵੇ ਤਾਂ ਘੱਗਰ ਦੀ ਤਬਾਹੀ ਦੀ ਚਪੇਟ ਚ ਅਨੇਕਾ ਪਿੰਡ ਆ ਚੁੱਕੇ ਨੇ,,ਤੇ ਲੋਕ ਜਿੱਥੇ ਪਾੜ ਪੈਂਦਾ ਓਥੇ ਬੰਨ੍ਹ ਲਗਾ ਦਿੰਦੇ ਨੇ,,ਪਰ ਪਾਣੀ ਦਾ ਪੱਧਰ ਜਿਆਦਾ ਹੋਣ ਕਰਕੇ,, ਅੱਗੇ ਤੋਂ ਅੱਗੇ ਪਾੜ ਪੈਂਦੇ ਜਾ ਰਹੇ ਨੇ,ਹੋ ਲੋਕਾਂ ਲਈ ਮੁਸ਼ਕਿਲ ਬਣੀ ਹੋਈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਹੁਣੇ ਹੁਣੇ ਪੰਜਾਬ ‘ਚ ਆਹ ਕੀ ਹੋ ਗਿਆ

htvteam

ਦੇਖੋ ਮੁੰਡਾ ਗੱਡੀ ‘ਚ ਕੀ ਕਰਦਾ ਫੜ੍ਹਿਆ ਗਿਆ

htvteam

DSP ਲਹਾਉਣਾ ਚਾਹੁੰਦਾ ਸੀ ਗੱਡੀਆਂ ਤੋਂ ਕਿਸਾਨੀ ਝੰਡੇ; ਫੇਰ ਅੜ੍ਹ ਗਏ ਕਿਸਾਨ

htvteam

Leave a Comment