Htv Punjabi
Punjab Video

ਲੋਕਾਂ ਨੇ ਘੇਰ ਲਏ ਸਰਕਾਰੀ ਅਧਿਕਾਰੀ, ਪੈ ਗਿਆ ਘੜਮਸ

ਤਸਵੀਰਾਂ ਚ ਜਿਨ੍ਹਾਂ ਲੋਕਾਂ ਨੂੰ ਤੁਸੀ ਗੁੱਸੇ ਚ ਦੇਖ ਰਹੇ ਹੋ ਦਰਅਸਲ ਇਹ ਦੁਕਾਨਦਾਰ ਨੇ ਦੂਸਰੇ ਪਾਸੇ ਨਗਰ ਨਿਗਮ ਦੇ ਅਧਿਕਾਰੀ ਨੇ ਜਿਨ੍ਹਾਂ ਵੱਲੋਂ ਇਹਨਾਂ ਦੀਆਂ ਦੁਕਾਨਾਂ ਸੀਲ ਕਰ ਦਿੱਤੀਆਂ,,ਤਾਂ ਮਾਮਲਾ ਭਖ ਗਿਆ,,,,,,,

ਜਲੰਧਰ ਨਗਰ ਨਿਗਮ ਦੀ ਲਾਈਸੈਂਸ ਵਿਭਾਗ ਟੀਮ ਨੇ ਸ਼ਹਿਰ ਦੀਆਂ ਕੁਝ ਦੁਕਾਨਾਂ ਨੂੰ ਸੀਲ ਕਰ ਦਿੱਤਾ,, ਇੰਸਪੈਕਟਰ ਇੰਸਪੈਕਟਰ ਦਰਸ਼ਨ ਕੁਮਾਰ ਦੀ ਦੇਖ ਰੇਖ ਦੇ ਵਿਚ ਲਾਇਸੈਂਸ ਵਿਭਾਗ ਦੀ ਟੀਮ ਵੱਲੋਂ ਨਿਜਾਤਮ ਨਗਰ, ਬਸਤੀ ਸ਼ੇਖ, ਗੜਾ ਖੇਤਰ ਦੇ ਵਿੱਚ ਦੁਕਾਨਾਂ ਸੀਲ ਕੀਤੀਆਂ। ਇਸ ਦੌਰਾਨ ਟੀਮ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ,,,,,,,

ਓਥੇ ਹੀ ਸੁਪਰੀਡੈਂਟ ਹਰਪ੍ਰੀਤ ਸਿੰਘ ਵਾਲਿਆਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਹੇਠ ਕਾਰਵਾਈ ਕੀਤੀ ਗਈ ਹੈ,,,,

ਇੱਕ ਪਾਸੇ ਦੁਕਾਨਦਾਰ ਜਿਨ੍ਹਾਂ ਦਾ ਕਹਿਣਾ ਹੈ ਕਿ ਪਰਚੀ ਦੇ ਨਾਮ ਤੇ ਭ੍ਰਿਸ਼ਟਾਚਾਰੀ ਚੱਲ ਰਹੀ ਪਰ ਦੂਜੇ ਪਾਸੇ ਨਗਰ ਨਿਗਮ ਦੇ ਸੁਪਰਡੈਂਟ ਦਾ ਕਹਿਣਾ ਕਿ ਉਚ ਅਧਿਕਾਰੀ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਇਹ ਕਾਰਵਾਈ ਕੀਤੀ ਜਾ ਰਹੀ ਹੈ। ਤੇ ਦੁਕਾਨਦਾਰਾਂ ਵਲੋਂ ਲਗਾਏ ਗਏ ਦੋਸ਼ ਗ਼ਲਤ ਨੇ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਿਮ ਟ੍ਰੇਨਰ ਕੁੜੀ ਨਾਲ ਆਹ ਦੇਖੋ ਕੀ ਹੋ ਗਿਆ; ਕੁੜੀ ਦੇ ਭਰਾ ਦੇ ਪੈਰੋਂ ਹੇਠ ਖਿਸਕੀ ਜ਼ਮੀਨ

htvteam

ਆਹ ਜਨਾਨੀਆਂ ਚੁੱਟਕੀ ਨਾਲ ਫਸਾਉਂਦੀਆਂ ਸੀ ਬੰਦੇ

htvteam

ਫਿਲਮੀ ਸਟਾਇਲ ‘ਚ ਪ੍ਰਧਾਨ ਦੇ ਮਗਰ ਲੱਗੀ ਚਿੱਟੈ ਰੰਗ ਦੀ ਗੱਡੀ

htvteam

Leave a Comment