ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ 15 ਸਾਲਾਂ ਨੌਜਵਾਨ ਦੀ ਮੌਤ
ਤਰਨਜੋਤ ਸਿੰਘ ਪਿੰਡ ਰੋਹਲੇ ਦਾ ਸੀ ਰਹਿਣ ਵਾਲਾ
ਸਕੂਲ ਤੋਂ ਮੋਟਰਸਾਈਕਲ ਤੇ ਵਾਪਿਸ ਜਾ ਰਿਹਾ ਸੀ ਘਰ
ਇਕਲੌਤਾ ਪੁੱਤਰ ਸੀ ਮਾਪਿਆਂ ਦਾ
ਪਰਿਵਾਰ ਦਾ ਰੋ ਰੋ ਬੁਰਾ ਹਾਲ
ਦੂਜਾ ਗੰਭੀਰ ਰੂਪ ਵਿੱਚ ਜ਼ਖਮੀ
ਮ੍ਰਿਤਕ ਨੌਜਵਾਨ ਦਾ ਚਾਈਨਾ ਡੋਰ ਨਾਲ ਵੱਢਿਆ ਗਿਆ ਗਲ
ਦੂਸਰੀ ਘਟਨਾ ਤਹਿਤ ਇੱਕ ਨੌਜਵਾਨ ਹੇਡੋ ਪਿੰਡ ਵਿੱਚ ਆਇਆ ਚਾਈਨਾ ਦੂਰ ਦੀ ਲਪੇਟ ਵਿੱਚ ਵੱਡੀ ਗਈ ਉਂਗਲੀ
ਚਾਈਨਾ ਡੋਰ ਨੇ ਮਾਪਿਆਂ ਦਾ ਖੋਹ ਲਿਆ ਸੋਹਣਾ ਪੁੱਤ
ਮਾਪੇ ਗਏ ਸਦਮੇ ਚ, ਪਿਆ ਘਰ ਚੀਕ ਚਿ! ਹਾੜਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
