Htv Punjabi
Punjab Video

ਚਾਰੇ ਪਾਸੇ ਪਾਣੀ-ਪਾਣੀ ,ਪੰਜਾਬ ‘ਚ ਹਲਾਤ ਹੋਏ ਬੇਕਾਬੂ

ਇਹ ਹੌਲਨਾਕ ਤਸਵੀਰਾਂ ਹਿਮਾਚਲ ਪ੍ਰਦੇਸ਼ ਚ ਪੈਂਦੇ ਪਰਮਾਣੂ ਦੇ ਸੈਕਟਰ ਪੰਜ ਦੀਆਂ ਜਿੱਥੇ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ ਹੈ,,,,,,,,ਤਸਵੀਰਾਂ ਚ ਤੁਸੀ ਦੇਖਦੇ ਹੋਂ ਕਿਵੇਂ ਪਾਣੀ ਨੇ ਤਬਾਹੀ ਮਚਾ ਦਿੱਤੀ ਲੋਕਾਂ ਅਤੇ ਗੱਡੀਆਂ ਰੁੜ੍ਹਦੀਆਂ ਹੋਈਆਂ ਨਜ਼ਰ ਆ ਰਹੀਆਂ,,,,,,,,ਸਥਾਨਕ ਲੋਕਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰ ਪੈ ਰਿਹਾ ਐ ਪਾਣੀ ਦੇ ਕਹਿਰ
ਇਕ ਵਾਰ ਫੇਰ ਦੱਸ ਦੀਆਂ ਕਿ ਇਹ ਤਵਸਵੀਰਾਂ ਹਿਮਾਚਲ ਪ੍ਰਦੇਸ਼ ਚ ਪੈਂਦੇ ਪਰਮਾਣੂ ਦੇ ਸੈਕਟਰ ਪੰਜ ਦੀਆਂ,,,,,,,,,,,,,,,ਹੁਣ ਦੇਖੋ ਆਹ ਤਸਵੀਰਾਂ ਇਹ ਡੇਰਾ ਬੱਸੀ ਦੇ ਘੱਗਰ ਦੀਆਂ ਜਿੱਥੇ ਘੱਗਰ ਨੱਕੋ ਨੱਕ ਭਰਿਆ ਨਜ਼ਰ ਆ ਰਿਹਾ ਐ ਅਤੇ ਘੱਗਰ ਦੇ ਪਾਣੀ ਦਾ ਪੱਧਰ ਸੜਕ ਤੱਕ ਪਹੁੰ ਗਿਆ ਜਿਸ ਕਾਰਨ ਲੋਕਾਂ ਚ ਕਾਫੀ ਡਰ ਦਾ ਮਾਹੌਲ ਬਣਿਆ ਹੋਇਆ ਐ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕੀ ਲੋਕ ਆਪਣੀ ਜਾਨ ਬਚਾਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਨੇ ਪਰ ਪਾਣੀ ਦਾ ਪੱਧਰ ਉਪਰ ਤੱਕ ਆ ਚੁੱਕਿਆ ਐ ,,,,,

ਇਹ ਪੁਲ ਵਾਲੀਆਂ ਤਸਵੀਰਾਂ ਐਸ ਵਾਈ ਐਲ ਨਹਿਰ ਦੀਆਂ ਨੇ ਜਿੱਥੇ ਡੇਰਾ ਬੱਸੀ ਅਤੇ ਖਰੜ ਸਾਈਡ ਤੋਂ ਪਾਣੀ ਆ ਰਿਹਾ ਹੈ ਜਿਸ ਕਾਰਨ ਐਸ ਵਾਈ ਐਲ ਨਹਿਰ ਚ ਕਈ ਥਾਂ ਪਾੜ ਵੀ ਪੈ ਚੁੱਕਿਆ ਐ,,,,,,,,,,,,ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਪਾਣੀ ਦੇ ਵਹਾਅ ਚ ਗਾਵਾਂ ਅਤੇ ਹੋਰ ਜਾਨਵਾਰ ਵੀ ਰੁੜ੍ਹਦੇ ਹੋਏ ਨਜ਼ਰ ਆ ਰਹੇ ਇਸ ਦੇ ਨਾਲ ਇਹ ਵੀ ਦੱਸ ਦੀਏ ਕਿ ਮੌਸਮ ਵਿਭਾਗ ਨੇ ਰੈਡ ਅਲੱਰਟ ਜਾਰੀ ਕੀਤਾ ਹੋਇਆ ਅਤੇ ਪੁਲਿਸ ਅਤੇ ਬਚਾਅ ਕਾਰਜ ਟੀਮਾਂ ਕੰਮ ਚ ਜੁਟੀਆਂ ਹੋਈਆਂ ਨੇ ਸੋ ਆਪਣਾ ਅਤੇ ਆਪਣੇ ਆਲੇ ਦੁਆਲੇ ਲੋਕਾਂ ਦਾ ਧਿਆਨ ਰੱਖੋ ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਿੱਕ ਕਰੋ,,,,,,,,,

Related posts

ਨਾਕੇ ਤੇ ਪੁਲਿਸੀਏ ਨਾਲ ਕਾਂਡ ਕਰਗਿਆ ਬੰਦਾ

htvteam

ਅਧਿਆਪਕ ਨਾਲ ਸਿੱਖਿਆ ਦਫ਼ਤਰ ਚ ਦੇਖੋ ਕੀ ਹੋਇਆ

htvteam

ਪੰਜਾਬ ਦਾ ਆਹ ਨੌਜਵਾਨ ਦੇਖੋ ਕਿਵੇਂ ਮੁੰਡਿਆਂ ਨੂੰ ਮਾਰਦਾ ਬੜਕਾ-ਬੜਕਾ, ਏਸ ਅੰਦਾਜ਼ ਨੇ ਕਰਾਏ ਦੇਸ਼-ਦੁਨੀਆਂ ‘ਚ ਚਰਚੇ

htvteam

Leave a Comment