Htv Punjabi
Crime Health Punjab Video

ਚਾਰੇ ਪਾਸੇ ਹੋਈ ਚਿੱਪ ਚਿੱਪ, ਟੋਆ ਪੁੱਟਕੇ ਦੱਬਿਆ ਮਾਲ

ਦੀਵਾਲੀ ਤੋਂ ਪਹਿਲੇ ਸਿਹਤ ਵਿਭਾਗ ਦਾ ਲੁਧਿਆਣਾ ਚ ਵੱਡਾ ਛਾਪਾ
ਕਈ ਕੁਇੰਟਲ ਨਕਲੀ,ਖਰਾਬ ਰਸਗੁੱਲੇ ਬਰਫੀ ਕੀਤੀ ਬਰਾਮਦ
ਸਾਰੀ ਮਿਠਿਆਈ ਨੂੰ ਕੀਤਾ ਟੋਏ ਵਿੱਚ ਦਬਾ ਕੇ ਕੀਤਾ ਨਸ਼ਟ
ਸ਼ਿਮਲਾਪੁਰੀ ਚ ਵੀ ਪ੍ਰਸ਼ਾਸਨ ਨੇ ਕੀਤੀ ਵੱਡੀ ਕਾਰਵਾਈ
ਲੁਧਿਆਣਾ ਸ਼ਿਮਲਾਪੁਰੀ ਇਲਾਕੇ ਵਿੱਚ ਸਿਹਤ ਵਿਭਾਗ ਨੇ ਮਠਿਆਈ ਦੀਆਂ ਦੁਕਾਨਾਂ ਤੇ ਕੀਤੀ ਕਾਰਵਾਈ ਮਿਠਾਈ ਬਣਾਉਣ ਵਾਲੀਆਂ ਫੈਕਟਰੀਆਂ ਵਿੱਚ ਮਿਲੀ ਗੰਦਗੀ ਸਿਹਤ ਵਿਭਾਗ ਨੇ ਕੱਟੇ ਚਲਾਨ ਅਤੇ ਖਾਣ ਵਾਲੇ ਰਸਗੁੱਲੇ ਗੁਲਾਬ ਜਾਮਨ ਅਤੇ ਪਨੀਰ ਦੇ ਭਰੇ ਸੈਂਪਲ,,,,,,

ਦਿਵਾਲੀ ਦੇ ਤਿਉਹਾਰ ਤੋਂ ਪਹਿਲਾਂ ਸਿਹਤ ਵਿਭਾਗ ਵੱਲੋਂ ਵੱਖ ਵੱਖ ਇਲਾਕਿਆਂ ਦੇ ਵਿੱਚ ਮਠਿਆਈ ਦੀਆਂ ਦੁਕਾਨਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ। ਉਸੇ ਲੜੀ ਤਹਿਤ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਨੇ ਵੱਖ-ਵੱਖ ਮਠਿਆਈ ਦੀਆਂ ਦੁਕਾਨਾਂ ਤੇ ਚੈਕਿੰਗ ਕੀਤੀ ਜਿੱਥੇ ਕਿ ਕਈ ਮਠਿਆਈ ਦੀਆਂ ਦੁਕਾਨਾਂ ਅਤੇ ਫੈਕਟਰੀਆਂ ਵਿੱਚ ਮਠਿਆਈ ਇਨੇ ਗੰਦੇ ਢੰਗ ਨਾਲ ਬਣ ਰਹੀ ਸੀ ਕੀ ਇਸ ਨੂੰ ਦੇਖ ਕੇ ਕੋਈ ਖਾ ਨਾ ਸਕੇ ਅਤੇ ਗੰਦਗੀ ਨੂੰ ਦੇਖ ਕੇ ਸਿਹਤ ਵਿਭਾਗ ਵੱਲੋਂ ਮਠਿਆਈ ਦੁਕਾਨਦਾਰ ਫੈਕਟਰੀ ਦਾ ਚਲਾਨ ਕੱਟੇ ਗਏ ਅਤੇ ਉਥੇ ਬਣ ਰਹੇ ਗੁਲਾਬ ਜਾਮਣ ਰਸਗੁੱਲੇ ਅਤੇ ਪਨੀਰ ਦੇ ਸੈਂਪਲ ਭਰੇ ਗਏ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਮਿਠਾਈਆਂ ਬਣਾਉਣ ਵਾਲਿਆਂ ਨੂੰ ਚਤਾਵਨੀ ਦਿੱਤੀ ਕਿ ਉਹ ਆਪਣੇ ਸਮਾਨ ਨੂੰ ਸਾਫ ਸੁਥਰੇ ਢੰਗ ਨਾਲ ਬਣਾਉਣ ਅਤੇ ਮਿਲਾਵਟ ਨਾ ਕਰਨ ਜੇਕਰ ਕਿਸੇ ਵੀ ਸਮਾਨ ਵਿੱਚ ਮਿਲਾਵਟ ਪਾਈ ਜਾਂਦੀ ਹ ਤਾਂ ਉਥੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੁਣੇ ਹੁਣੇ PRTC ਤੇ ਛੋਟੇ ਹਾਥੀ ਦੀ ਭਿਆਨਕ ਟੱਕਰ, ਵਿਛੀਆਂ ਲਾ/ ਸ਼ਾਂ

htvteam

ਅਚਾਨਕ ਘਰ ਵਾਪਸ ਆਏ ਪਤੀ ਨੇ ਪਤਨੀ ਨੂੰ ਆਸ਼ਿਕ ਸੰਗ ਦੇਖਿਆ ਤਾਂ ਹੋਇਆ ਅੱਗਬਬੂਲਾ

Htv Punjabi

ਪੰਜਾਬੀ ਗਾਇਕ ਸਿੱਪੀ ਗਿੱਲ ਨੂੰ ਜਦੋਂ ਪੱਤਰਕਾਰਾਂ ਨੇ ਘੇਰਿਆ, ਫਿਰ ਆਪਣੀ ਥਾਰ ਭਜਾ ਕੇ ਹੋਇਆ ਰਫੂ ਚੱਕਰ

htvteam

Leave a Comment