Htv Punjabi
Punjab Video

ਹੁਣੇ ਹੁਣੇ PRTC ਤੇ ਛੋਟੇ ਹਾਥੀ ਦੀ ਭਿਆਨਕ ਟੱਕਰ, ਵਿਛੀਆਂ ਲਾ/ ਸ਼ਾਂ

ਜਲੰਧਰ ਕਪੂਰਥਲਾ ਰੋਡ ਤੇ ਸਕੂਲ ਬਾਹਰ ਹੋਇਆ ਐਕਸੀਡੈਂਟ

ਪੀਆਰਟੀਸੀ ਬੱਸ ਅਤੇ ਪਿਕਅਪ ਗੱਡੀ ਦੀ ਹੋਈ ਭਿਆਨਕ ਟੱਕਰ
ਇਸ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਹੋਈ ਮੌਤ
ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਜਾਂਚ ਕੀਤੀ ਸ਼ੁਰੂ
ਜਲੰਧਰ ਕਪੂਰਥਲਾ ਰੋਡ ਤੇ ਸਥਿਤ ਸਕੂਲ ਦੇ ਬਾਹਰ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਤੇ ਚੀਕ ਚਿਹਾੜਾ ਪਿਆ ਜਦੋਂ ਪੀਆਰਟੀਸੀ ਬੱਸ ਅਤੇ ਪਿਕਅਪ ਗੱਡੀ ਦੇ ਵਿੱਚ ਭਿਆਨਕ ਟੱਕਰ ਹੋ ਗਈ ਹਾਦਸਾ ਇਨਾ ਜਿਆਦਾ ਭਿਆਨਕ ਸੀ ਕਿਸ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ। ਮੌਕੇ ਦੇ ਉੱਤੇ ਪੁਲਿਸ ਅਧਿਕਾਰੀ ਨੂੰ ਪਹੁੰਚੇ ਦੱਸਿਆ ਜਾ ਰਿਹਾ ਕਿ ਡਰਾਈਵਰ ਦੀ ਨਾਲ ਬੱਸ ਡਿਵਾਈਡਰ ਦੇ ਨਾਲ ਟਕਰਾ ਗਏ ਤੇ ਦੂਸਰੀ ਸੜਕ ਤੇ ਚਲੀ ਗਈ,, ਜਿਸ ਦੌਰਾਨ ਇਹ ਵੱਡਾ ਹਾਦਸਾ ਵਾਪਰਿਆ,,,,,,,,

ਤਸਵੀਰਾਂ ਦੇਖ ਕੇ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਟੱਕਰ ਕਿੰਨੀ ਭਿਆਨਕ ਸੀ ਦੋਨੋਂ ਗੱਡੀਆਂ ਦੇ ਪਰਖ ਚ ਉਡ ਗਏ ਉਤੇ ਗੁੱਸੇ ਵਿੱਚ ਆਏ ਲੋਕਾਂ ਦੇ ਵੱਲੋਂ ਕਪੂਰਥਲਾ ਜਲੰਧਰ ਰੋਡ ਦੇ ਉੱਤੇ ਧਰਨਾ ਲਗਾ ਦਿੱਤਾ, ਪ੍ਰਸ਼ਾਸਨ ਤੋਂ ਦੋਸ਼ੀ ਬੱਸ ਚਾਲਕ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

Canada ਚ ਜਨਾਨੀ ਪਿੱਛੇ ਪੰਜਾਬੀ ਦੀ ਗਈ ਜਾ/ਨ………

htvteam

ਏਸ ਜੇਲ੍ਹ ਦੇ ਹਾਈ ਸਕਿਉਰਿਟੀ ਜ਼ੋਨ ‘ਚ ਬਣਿਆ ਫ਼ਿਲਮਾਂ ਵਾਲਾ ਸੀਨ

htvteam

ਹੁਣੇ ਹੁਣੇ ਵਾਪਰਿਆ ਭਿਆਨਕ ਸੜਕ ਹਾਦਸਾ

htvteam

Leave a Comment