Htv Punjabi
Punjab Video

ਚਾਰ ਮੁੰਡੇ ਦਾਉਦ ਇਬਰਾਹਿਮ ਵਾਲੀਆਂ ਲੈਂਦੇ ਸੀ ਫੀਲਿੰਗਾਂ

ਪੁਲਿਸ ਦੀ ਗ੍ਰਿਫਤ ‘ਚ ਮੂੰਹ ਲਕੋਈ ਤੁਰੇ ਆਉਂਦੇ ਇਨ੍ਹਾਂ ਮੁੰਡਿਆਂ ਦੇ ਖੌਫ ਨਾਕ ਇਰਾਦਿਆਂ ਬਾਰੇ ਅਤੇ ਕਾਰਮਾਿਆਂ ਬਾਰੇ ਸੁਣ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿੱਸਕ ਜਾਵੇਗੀ,ਪੁਲਿਸ ਦੇ ਮੁਤਾਬਿਕ ਇਨ੍ਹਾਂ ਮੁੰਡਿਆਂ ਤੇ ਢੇਰ ਮੁਕਦੱਮਿਆਂ ਦਾ ਚੱਲਦਾ ਹੈ ਜਿਨ੍ਹਾਂ ਦੀ ਪੁਲਿਸ ਨੂੰ ਕਾਫੀ ਲੰਮੇ ਸਮੇਂ ਤੋਂ ਤਲਾਸ਼ ਕਰ ਰਹੀ ਸੀ ,ਕਿਉਂਕੀ ਇਹ ਵਿਦੇਸ਼ਾਂ ਤੋਂ ਲਿਆਕੇ ਭਾਰਤ ਵਿੱਚ ਇਕ ਤੋਂ ਇਕ ਮਾਰੂ ਹਥਿਆਰਾਂ ਦੀ ਤਸਕਰੀ ਕਰਦੇ ਨੇ ਜਿਨ੍ਹਾਂ ਫਿਰੋਜ਼ਪੁਰ ਪੁਲਿਸ ਨੇ ਕਾਬੂ ਕੀਤਾ ਹੈ ਐਨਾ ਹੀ ਇਹ ਜੋ ਟੈਬਲ ਤੇ ਰੱਖੇ ਭਾਂਤ ਭਾਂਤ ਹਥਿਆਰ ਵੇਖ ਰਹੇ ਹੋਂ ਇਹ ਵੀ ਇਨ੍ਹਾਂ ਨੌਜਵਾਨਾਂ ਕੋਲੋ ਬਰਾਮਦ ਕੀਤੇ ਗਏ ਹਨ ਏਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਫਿਰੋਜ਼ਪੁਰ ਐਪੀ ਰਣਧੀਰ ਕੁਮਾਰ ਹੋਰਾਂ ਨੇ ਦੱਸਿਆ ਕੀ ਇਨ੍ਹਾਂ ਦੇ ਕੋਲੋ ਇਟਲੀ ਮੇਡ ਤਿੰਨ ਪਿਸਟਲ ਜਿੰਦਾ ਰੌਂਦ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਦੇ ਨਾਲ ਇਹ ਕਿਸੇ ਦੀ ਵੀ ਜਾਨ ਲੈਣ ਲੱਗੇ ਮਿੰਟ ਲਗਾਉਂਦੇ ਸੀ ਪਰ ਹੁਣ ਇਨ੍ਹਾਂ ਕਾਲੇ ਕਾਰਨਾਮਿਆਂ ਦਾ ਪਰਦਾਫਾਸ਼ ਕਰ ਦਿੱਤਾ ਅੱਗੇ ਸੁਣੋਂ ਜੋ ਪੁਲਿਸ ਖੁਲਾਸੇ ਕੀਤੇ,,,,,,,,,,,

ਇਹਨਾਂ ਦੀ ਪਹਿਚਾਣ ਇਕਬਾਲ ਸਿੰਘ , ਮੇਵਾ ਸਿੰਘ , ਲਵਪ੍ਰੀਤ ਸਿੰਘ ਅਤੇ ਸੁਖਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਕਿ ਸਾਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ , ਇਹਨਾਂ ਦੇ ਖਿਲਾਫ ਅਸਲਾ ਐਕਟ ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ ਫਾਰਵਰਡ ਅਤੇ ਬੈਕਵਰਡ ਲਿੰਕ ਤਲਾਸ਼ੇ ਜਾ ਰਹੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੰਦੇ ਦੀ ਡੇਢ਼ ਕਰੋੜ ਰੁਪਏ ਦੀ ਚੀਜ ਗਈ ਗੁਆਚ, ਹੁਣ ਬੰਦੇ ਦੀ ਉੱਡ ਗਈ ਰਾਤਾਂ ਦੀ ਨੀਂਦ

htvteam

ਹੜ੍ਹਾਂ ਵਾਲੀ ਥਾਂ ਗੱਡੀਆਂ ਭਰਕੇ ਆਏ ਮੁਸਲਮਾਨ ਮੁੰਡੇ ਦੇਖੋ ਕੀ ਚੁੱਕੀ ਫਿਰਦੈ ਨੇ

htvteam

ਹੁਣੇ ਹੁਣੇ ਮੌਸਮ ਵਿਭਾਗ ਨੇ ਕਰਤਾ ਅਲਰਟ

htvteam

Leave a Comment