Punjab Videoਚੋਰ ਦੀ ਸ਼ਾਤਿਰ ਪਲਾਨਿੰਗ ਦੇਖ ਵੱਡੇ ਵੱਡੇ ਅਫਸਰ ਵੀ ਹੋਏ ਹੈਰਾਨ by htvteamSeptember 1, 2022015201 Share5 ਸੰਗਰੂਰ : – ਸੰਗਰੂਰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਇਹ ਨੌਜਵਾਨ ਬੈਂਕ ‘ਚ ਗਹਿਣੇ ਰੱਖ ਕਰਜ਼ਾ ਲੈਂਦਾ ਸੀ | ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਇਹ ਕਿਹੜਾ ਜ਼ੁਰਮ ਹੈ | ਇਹ ਆਪਣੇ ਨਹੀਂ ਬਲਕਿ ਚੋਰੀ ਦੇ ਗਹਿਣੇ ਬੈਂਕ ‘ਚ ਰੱਖ ਕੇ ਲੋਨ ਲੈਂਦਾ ਸੀ |