Htv Punjabi
Punjab Video

ਚੰਗਾ ਭਲਾ ਘਰੋਂ ਗਏ ਮੁੰਡੇ ਨਾਲ ਕੀ ਹੋਇਐ ਸਾਰਾ ਸ਼ਹਿਰ ਹੈਰਾਨ

ਜੰਡਿਆਲਾ ਗੁਰੂ ਦੀ ਜੋਤੀਸਰ ਕਲੋਨੀ ਦੇ ਵਿੱਚ ਰਹਿਣ ਵਾਲੇ ਇਕ 28 ਸਾਲ ਦੇ ਨੌਜਵਾਨ ਦੀ ਕੰਮ ਕਰਦੇ ਸਮੇਂ ਬਿਜਲੀ ਦੀਆਂ ਨੰਗੀਆਂ ਤਾਰਾਂ ਨਾਲ ਲੱਗਣ ਦੇ ਕਾਰਨ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਹੋਈ ਮੌਤ,,,,,ਪ੍ਰਾਪਤ ਜਾਣਕਾਰੀ ਮੁਤਾਬਕ ਇਹ ਲੜਕਾ ਜਿਸਦਾ ਨਾਮ ਗੁਰਜੰਟ ਸਿੰਘ ਹੈ ਜੋਕਿ ਇਹ ਜੋਤੀਸਰ ਕਲੋਨੀ ਦੇ ਵਿੱਚ ਰਹਿੰਦਾ ਹੈ ਤੇ ਜੀਉ ਕੰਪਨੀ ਵਿੱਚ ਗੁਰਜੰਟ ਸਿੰਘ ਤੇ ਉਸਦਾ ਭਰਾ ਗੁਰਕਿਰਪਾਲ ਸਿੰਘ ਪੁੱਤਰ ਸੁਖਵੰਤ ਸਿੰਘ ਕੰਮ ਕਰਦੇ ਸਨ ਅੱਜ ਜਦੋਂ ਇਹ ਜੀਉ ਕੰਪਨੀ ਦਾ ਕੁਨੇਸ਼ਨ ਚੋੜੇ ਬਾਜ਼ਾਰ ਦੇ ਨਾਲ ਲਗਦੇ ਨਲਕਿਆਂ ਵਾਲੇ ਬਾਜ਼ਾਰ ਵਿੱਚ ਇੱਕ ਦੁਕਾਨ ਤੇ ਵਾਈ ਫਾਈ ਦਾ ਕੁਨੇਸ਼ਨ ਜੋੜਨ ਲਈ ਕੰਮ ਕਰ ਰਹੇ ਸਨ ਤਾਂ ਗੁਰਜੰਟ ਸਿੰਘ ਦਾ ਓਥੇ ਬਿਜਲੀ ਦੀਆ ਤਾਰਾਂ ਨੰਗੀਆਂ ਹੋਣ ਦੇ ਕਾਰਨ ਓਸਦੇ ਸਰੀਰ ਨਾਲ ਲੱਗਣ ਕਾਰਨ ਉਸਦੀ ਹੋਈ ਮੌਤ,,,,,,,,,

ਮ੍ਰਿਤਕ ਗੁਰਜੰਟ ਸਿੰਘ ਪਰਿਵਾਰ ਵਿੱਚ ਸਭ ਤੋ ਵੱਡਾ ਭਰਾ ਸੀ ਜਿਸ ਉਪਰ ਪਰਿਵਾਰ ਦੀ ਜਿੰਮੇਵਾਰੀ ਸੀ ਮ੍ਰਿਤਕ ਗੁਰਜੰਟ ਸਿੰਘ ਦੀ ਮੌਤ ਨਾਲ ਜੋਤੀਸਰ ਕਲੋਨੀ ਵਿੱਚ ਮਾਤਮ ਦਾ ਮਾਹੌਲ ਛਾ ਗਿਆ ਜੰਡਿਆਲਾ ਗੁਰੂ ਸਹਿਰ ਦੇ ਬਿਜਲੀ ਮਹਿਕਮੇ ਦੇ ਕੈਬਨਿਟ ਮੰਤਰੀ ਸਰਦਾਰ ਹਰਭਜਨ ਸਿੰਘ ਈ ਟੀ ਓ ਤੋ ਪਰਿਵਾਰ ਵਾਲਿਆਂ ਨੇ ਇਨਸਾਫ ਦੀ ਕੀਤੀ ਮੰਗ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਆਹ ਮਖਾਣਿਆਂ ਵਾਲਾ ਟੋਟਕਾ ਅਜ਼ਮਾਓ ਦਿਲ ਦੇ ਰੋਗ ਦੂਰ ਭਜਾਓ

htvteam

ਲੋਕਾਂ ਨੇ ਚੱਕ ਲਏ ਸਾਇਕਲ, ਕਾਰਾ, ਮੋਟਰਸਾਇਕਲਾਂ ‘ਤੇ ਪਾਏ ਕੱਪੜੇ

htvteam

5 ਚਮਚੇ ਪੀਓ ਦਿਲ ਦੇ ਰੋਗਾਂ ਤੋਂ ਬਿਨ੍ਹਾਂ ਜੀਓ

htvteam

Leave a Comment