Htv Punjabi
Punjab Video

ਚੰਗੇ ਭਲੇ ਜਾਂਦੇ ਨਾਲ ਦੇਖੋ ਕੀ ਤੋਂ ਕੀ ਹੋਇਆ

ਇਸ ਖਬਰ ਨੂੰ ਦੇਖਦੇ ਹੋਏ ਜੇਕਰ ਤੁਸੀ ਕੋਈ ਕੰਮਕਾਰ ਕਰ ਰਹੇ ਹੋਂ ਤਾਂ ਥੋੜੇ ਸਮੇਂ ਲਈ ਕਿਸੇ ਕੁਰਸੀ ਜਾਂ ਟੇਬਲ ਤੇ ਬੈਠ ਜਾਓ ਕਿਉਂਕੀ ਅੱਗੇ ਤੁਹਾਨੂੰ ਅਜਿਹਾ ਸੀਨ ਦਿਖਾਉਂਣ ਜਾ ਰਹੇ ਜਿਸਨੂੰ ਦੇਖ ਤੁਹਾਨੂੰ ਜ਼ੋਰਦਾਰ ਝਟਕਾ ਲੱਗ ਸਕਦਾ ਹੈ ਏਸ ਵੀਡੀਓ ‘ਚ ਅੱਗੇ ਕੁਝ ਸੈਕਿੰਟਾਂ ਚ ਤੁਹਾਨੂੰ ਦੀ ਅਜਿਹੀ ਤਸਵੀਰ ਦਿਖਣ ਵਾਲੀ ਹੈ,,,,,,,,,

ਹੈ ਤਾਂ ਇਹ ਸੜਕ ਹਾਦਸਾ ਪਰ ਇਸਦੇ ਅਸਲ ਕੀ ਕਾਰਨ ਰਹੇ ਇਹ ਤਾਂ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ ਦੱਸ ਦੀਏ ਕੀ ਏਸ ਹਾਦਸੇ ਵਿੱਚ ਇਕ ਕੁੜੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਿਕ ਨੌਜਵਾਨ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਜਿਸਨੂੰ ਫਿਲੌਰ ਦੇ ਸਿਵਲ ਹਸਪਤਾਲ ਦਾਖਲ ਕੀਤਾ ਗਿਆ,,,,

ਦੂਜੇ ਪਾਸੇ ਇਸ ਮਾਮਲੇ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਬਾਕੀ ਪੀੜਤ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੇਂਦਰੀ ਮੰਤਰੀ ਹੋਵੇ, 900 ਕਰੋੜ ਦਾ ਪ੍ਰੌਜੈਕਟ ਹੋਵੇ ਤੇ ਉਦਘਾਟਨ ਕਰੇ ਪਲਾਸਟਿਕ ਦੀ ਝੰਡੀ ਨਾਲ? ਕੁਛ ਤੋ ਗੜਬੜ ਹੈ !

Htv Punjabi

ਪਤਨੀ ਦੇ ਵਾਲ ਕੱਟ ਕੇ ਮੂੰਹ ਕਾਲਾ ਕਰਕੇ ਪਿੰਡ ‘ਚ ਘੁਮਾਉਣ ਵਾਲੇ ਮੁਲਜ਼ਮ ਨਾਲ ਦੇਖੋ ਕੀ ਹੋਇਆ

Htv Punjabi

ਸਵਾਰੀਆਂ ਨਾਲ ਭਰੀ ਸਰਕਾਰੀ ਬੱਸ ਚ ਪਿਆ ਚੀਕ ਚਿਹਾੜਾ, ਭੱਜੇ ਲੋਕ

htvteam

Leave a Comment