Htv Punjabi
Punjab

ਕੇਂਦਰੀ ਮੰਤਰੀ ਹੋਵੇ, 900 ਕਰੋੜ ਦਾ ਪ੍ਰੌਜੈਕਟ ਹੋਵੇ ਤੇ ਉਦਘਾਟਨ ਕਰੇ ਪਲਾਸਟਿਕ ਦੀ ਝੰਡੀ ਨਾਲ? ਕੁਛ ਤੋ ਗੜਬੜ ਹੈ !

ਬਠਿੰਡਾ : ਬਠਿੰਡਾ ਵਿੱਚ ਕਰੀਬ 900 ਕਰੋੜ ਨਾਲ ਤਿਆਰ ਏਮਜ਼ ਦੇ ਉਦਘਾਟਨ ਦੇ ਕਰੀਬ 5 ਮਹੀਨੇ ਦੀ ਦੇਰੀ ਨਾਲ ਪ੍ਰਸ਼ਾਸਨ ਦੁਆਰਾ ਕੇਂਦਰੀ ਫੰਡ ਵਿੱਚੋਂ ਕਰੀਬ 21.50 ਲੱਖ ਦੀ ਐਂਬੂਲੈਂਸ ਮੁਹੱਈਆ ਕਰਵਾਉਣ ਦੇ ਅਵਸਰ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪਹੁੰਚੀ ਪਰ ਏਮਜ਼ ਪ੍ਰਬੰਧਨ ਕੇਂਦਰੀ ਮੰਤਰੀ ਨੂੰ ਹਰੀ ਝੰਡੀ ਤੱਕ ਉੱਪਲਬਧ ਨਹੀਂ ਕਰਵਾ ਸਕੀ l
ਇਸ ਦੀ ਜਗ੍ਹਾ ਛੱਤਾਂ ਨੂੰ ਢੱਕਣ ਦੇ ਲਈ ਉਪਯੋਗ ਹੁੰਦੀ ਪਲਾਸਟਿਕ ਦੀ ਤਾਰਾਂ ਤੋਂ ਬਣੀ ਹਰੀ ਤਿਰਪਾਲ ਦਾ ਇੱਕ ਵੱਡਾ ਟੁਕੜਾ ਡੰਡੇ ਵਿੱਚ ਫਸੀ ਝੰਡੀ ਦਾ ਜੁਗਾੜ ਬਣਾਇਆ ਗਿਆ, ਜਿਸ ਨੂੰ ਉਨ੍ਹਾਂ ਦੇ ਪੀਏ ਨੇ ਫੜਿਆ ਹੋਇਆ ਸੀ l ਜਿਨ੍ਹਾਂ ਨੇ ਇਸ ਨੂੰ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਸਰੂਪ ਸਿੰਗਲਾ ਨੂੰ ਫੜਾ ਦਿੱਤਾ ਤਾਂ ਉਨ੍ਹਾਂ ਨੇ ਨਾਰਾਜ਼ਗੀ ਜਤਾਉਂਦੇ ਹੋਏ ਇਸ ਨੂੰ ਹਟਵਾ ਦਿੱਤਾ l

Related posts

ਆਹ ਦੇਖਲੋ ਮੁਲਾਜ਼ਮ ਦੇ ਕੰਮ

htvteam

ਆਹ ਮੁੰਡੇ ਕਾਰਾਂ ‘ਚ ਦੇਖੋ ਕੀ ਕਰਦੇ ਸੀ

htvteam

ਆਹ ਤਾਂ ਬਾਹਲਾ ਹੀ ਧੱਕਾ ਹੋ ਗਿਆ

htvteam

Leave a Comment