Htv Punjabi
Punjab Video

ਚੱਲਦੀ ਟਰੇਨ ‘ਚ ਘਰਵਾਲੇ ਦੇ ਸਾਹਮਣੇ ਔਰਤ ਨਾਲ ਹੋਇਆ ਅਜਿਹਾ ਕੰਮ

ਇਹ ਉਹੀ ਟਰੇਨ ਹੈ ਜਿਹੜੀ ਲੁਧਿਆਣਾ ਤੋਂ ਲਖਨਊ ਜਾ ਰਹੀ ਸੀ ਜਿਸਦੇ ਵਿੱਚ 9 ਮਹੀਂਨਿਆਂ ਦੀ ਗਰਭਵਤੀ ਔਰਤ ਸੋਨਮ ਆਪਣੇ ਘਰਵਾਲੇ ਨੇ ਅੰਰੁਰ ਨਾਲ ਟੇਰਨ ਚ ਸਵਾਰ ਸੀ,ਜਿਵੇਂ ਹੀ ਟਰੇਨ ਲੁਧਿਆਣਾ ਤੋਂ ਸਮਰਾਲਾ ਦੀ ਹਦੂਦ ਅੰਦਰ ਦਾਖਲ ਹੋਈ ਤਾਂ ਸੋਨਮ ਨੇ ਇਕ ਬੱਚੇ ਨੂੰ ਜਮਨ ਦਿੱਤਾ ਇਹ ਦੇਖ ਯਾਤਰੀਆਂ ਚ ਖੁਸ਼ੀ ਦੀ ਲਹਿਰ ਦੌੜ ਗਈ ਜਿਸਤੋਂ ਬਾਅਦ ਰੇਲਵੇ ਵਿਭਾਗ ਨੂੰ ਸੂਚਨਾ ਦਿੱਤਾ ਗਈ ਜਿਨ੍ਹਾਂ ਸੋਨਮ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਜੋ ਕੀ ਹੁਣ ਬੈਠੇ ਤੇ ਪਈ ਸੋਨਮ ਆਪਣੇ ਨਵ ਜੰਮੇ ਬੱਚੇ ਨੂੰ ਲਾਡ ਕਰਦੀ ਦਿਖਾਈ ਦੇ ਰਹੀ ਐ ਆਓ ਹੁਣ ਸੁਣਦੇ ਹਾਂ ਏਸ ਮੌਕੇ ਸੋਨਮ ਦੇ ਘਰਵਾਲੇ ਅੰਕੁਰ ਦਾ ਕੀ ਕਹਿਣਾ ਐ,,,,,,,,

ਸਮਰਾਲਾ ਸਿਵਲ ਹਸਪਤਾਲ ਦੇ ਡਾਕਟਰ ਪ੍ਰਭਜੋਤ ਸਿੰਘ ਹੋਰਾਂ ਦਾ ਕਹਿਣਾ ਐ ਕੀ ਜੱਚਾ ਤੇ ਬੱਚਾ ਬਿਲਕੁਲ ਠੀਕ ਹਨ ਜਿਨ੍ਹਾਂ ਦਾਖਲ ਕਰਕੇ ਚੈਕਅੱਪ ਕੀਤਾ ਜਾ ਰਿਹਾ ਅਤੇ ਦੇਖ ਰੇਖ ਵੀ ਕੀਤੀ ਜਾ ਰਹੀ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅੱਤਵਾਦੀ ਐਲਾਨੇ ਜਾਣ ਮਗਰੋਂ ਗੁਰਪਤਵੰਤ ਪੰਨੂੰ ਦੇ ਸਮਰਥਕਾਂ ਨੇ ਕੀਤੀ ਖ਼ਤਰਨਾਕ ਹਰਕਤ, ਸਰਹੱਦੀ ਪਿੰਡਾਂ ‘ਚ ਫੈਲੀ ਦਹਿਸ਼ਤ  

Htv Punjabi

ਚਲਦੀ ਕਾਰ ਨੂੰ ਅਚਾਨਕ ਲੱਗੀ ਅੱਗ ਕਾਰ ਚਾਲਕ ਨੇ ਇੰਜ ਬਚਾਈ ਜਾਨ

htvteam

ਅੱਧੀ ਰਾਤ ਜਵਾਨ ਕੁੜੀ ਦੇ ਸਿਰ੍ਹਾਣੇ ਪ੍ਰਗਟ ਹੋਇਆ ਇੱਛਾਧਾਰੀ ਨਾਗ; ਦੇਖੋ ਵੀਡੀਓ

htvteam

Leave a Comment