ਸਰਹੱਦਾਂ ਦੀ ਰਾਖੀ ਕਰਨ ਵਾਲੇ ਫੌਜ਼ੀ ਜਦੋਂ ਵੀ ਘਰ ਛੁੱਟੀ ਆਉਂਦੇ ਆ ਜਿਥੇ ਘਰ ਵਾਲੇ ਉਸ ਤੇ ਫਕਰ ਕਰਦੇ ਨੇ ਉਥੇ ਪਿੰਡ ਨੂੰ ਵੀ ਪੂਰਾ ਮਾਣ ਹੁੰਦਾ, ਪਰ ਅੰਮਿ੍ਰਤਸਰ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਸਾਰਾ ਕੁਝ ਉਲਟ ਹੀ ਪਾ ਦਿੱਤਾ, ਫੌਜ਼ੀ ‘ਤੇ ਨਸ਼ੇ ਦੀ ਹਾਲਤ ‘ਚ ਗੁਆਢਣ ‘ਤੇ ਛੇੜਛਾੜ ਕਰਨ ਦੇ ਇਲਜ਼ਾਮ ਲੱਗੇ ਨੇ,,ਇੰਨਾਂ ਹੀ ਨਹੀਂ ਉਸ ਦੇ ਪਤੀ ‘ਤੇ ਵੀ ਰਿਵਾਲਵਰ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕੀ ਹੈ ਸਾਰਾ ਮਾਮਲਾ ਇਕ ਰਿਪੋਰਟ…
