Htv Punjabi
Punjab Video

ਜਨਮ ਦਿਨ ਪਾਰਟੀ ‘ਚ ਸ਼ਾਮਿਲ ਨੌਜਵਾਨ ਦੀ ਗੋਲੀ ਬਾਰੀ ‘ਚ ਮੌਤ; ਪੁਲਿਸ ਨੇ ਕੀਤਾ ਕਤਲ ਦਾ ਮਾਮਲਾ ਦਰਜ਼

ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਹੁਸ਼ਿਆਰਪੁਰ ਦਾ ਰਹਿਣ ਵਾਲਾ 26 ਸਾਲ ਦਾ ਸੌਰਵ ਨਾਂ ਦਾ ਨੌਜਵਾਨ ਆਪਣੇ ਦੋਸਤ ਵਿਵੇਕ ਦੇ ਬੁਲਾਵੇ ਤੇ ਚਬਾਲ ਰੋਡ ਆਨੰਦ ਵਿਹਾਰ ਕਲੋਨੀ ਵਿਖੇ ਜਨਮ ਦਿਨ ਦੀ ਪਾਰਟੀ ਤੇ ਆਉਂਦਾ ਹੈ | ਕੇਟ ਕੱਟਣ ਤੋਂ ਬਾਅਦ ਰਾਤ ਤਕਰੀਬਨ 1 ਵਜੇ ਦੇ ਕਰੀਬ ਪੂਰੇ ਇਲਾਕੇ ਵਿਚ ਹਾ ਹਾ ਕਾਰ ਮੱਚ ਗਈ | ਲੋਕ ਡਰ ਦੇ ਮਾਰੇ ਆਪਣੇ ਘਰਾਂ ਵਿਚ ਸਹਿਮ ਉੱਠੇ | ਲਗਾਤਾਰ ਚੱਲ ਰਹੀਆਂ ਗੋਲੀਆਂ ਦੇ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ |

Related posts

PM ਦੀ ਰੈਲੀ ‘ਤੋਂ ਪਹਿਲਾਂ ਕਿਸਾਨਾਂ ਪਿੱਛੇ ਪਈ ਪੁਲਿਸ ਫਿਰ ਘਰਾਂ ‘ਚ ਕੀਤੇ ਕੈਦ

htvteam

ਜੇ ਤੁਹਾਨੂੰ ਕਦੇ ਅਜਿਹਾ ਅਫਸਰ ਮਿਲੇ ਤਾਂ ਤੁਸੀ ਵੀ ਐਦਾਂ ਹੀ ਕਰਿਓ

htvteam

ਗੈਰ ਕਾਨੂੰਨੀ ਅਸਲਾ ਵੇਚਣ ਵਾਲਾ ਗਨ ਹਾਊਸ ਮਾਲਿਕ ਗ੍ਰਿਫਤਾਰ

Htv Punjabi