Htv Punjabi
Punjab

ਜਵਾਕ ਲਈ ਬਣਾਇਆ ਅਜਿਹਾ ਜੁਗਾੜ, ਦੇਖਣ ਲਈ ਲੱਗੇ ਮੇਲੇ।

ਮਾਪੇ ਰੱਬ ਦਾ ਰੂਪ ਹੁੰਦੇ ਨੇ ਇਸ ‘ਚ ਕੋਈ ਸ਼ੱਕ ਨਹੀਂ । ਕਿਉਕਿ ਜਦੋਂ ਵੀ ਬੱਚਿਆਂ ਵੱਲੋਂ ਕਿਸੇ ਵੀ ਚੀਜ਼ ਦੀ ਮੰਗ ਕੀਤੀ ਜਾਂਦੀ ਹੈ ਤਾਂ ਮਾਪੇ ਆਪਣੀ ਪਹੁੰਚ ਤੋਂ ਪਾਰ ਜਾਣ ਤੋਂ ਵੀ ਗੁਰੇਜ਼ ਨਹੀਂ ਕਰਦੇ ,ਪਰ ਕਰੋਨਾ ਕਾਲ ‘ਚ ਹਰ ਪਾਸੇ ਮੰਦੀ ਦੇ ਹੁੰਦਿਆਂ ਦੋ ਵਾਰ ਸੋਚਣਾ ਤਾਂ ਬਣਦਾ । ਪਰ ਲੁਧਿਆਣਾ ਦੇ ਕੂੰਬਕਲਾਂ ਦੇ ਰਹਿਣ ਵਾਲੇ ਵੀਰ ਦਵਿੰਦਰ ਸਿੰਘ ਨੇ ਆਪਣੇ ਬੱਚੇ ਦੀ ਇਕ ਡਿਮਾਂਡ ‘ਤੇ ਅਜਿਹੀ ਕਾਂਢ ਕੱਢੀ ਹੈ ਕਿ ਹਰ ਪਾਸੇ ਇਸ ਪਿੰਡ ਦੇ ਚਰਚੇ ਬਣੇ ਹੋਏ ਨੇ ਕੀ ਹੈ ਪੂਰਾ ਮਾਮਲਾ ਆਓ ਨਜ਼ਰ ਮਾਰਦੇ ਹਾਂ…

Related posts

ਸਰੀਰ ਦੇ ਕਿਸੇ ਹਿੱਸੇ ‘ਚ ਵੀ ਦਰਦ ਹੋਵੇ ਆਹ ਸਤਰੰਗਾਂ ਪਾਊਡਰ ਲਓ

htvteam

ਦਰਜ਼ੀ ਨੇ ਦਬੰਗ ਸਟਾਈਲ ਥਾਣੇਦਾਰਨੀ ਦੀ ਘੇਰੀ ਗੱਡੀ, ਫੇਰ ਸਿਖਾਇਆ ਅਜਿਹਾ ਸਬਕ, ਪੂਰੇ ਥਾਣੇ ‘ਚ ਹੋ ਗਈ ਦਰਜ਼ੀ ਜੀ ਦਰਜ਼ੀ ਜੀ, ਚੂੜੇ ਵਾਲੀਆਂ ਵੀ……

Htv Punjabi

ਪੱਤਰਕਾਰ ਨੇ ਪੁੱਛਿਆ ਸਵਾਲ ਤੇ ਭਗਵੰਤ ਮਾਨ ਨੂੰ ਆ ਗਿਆ ਗੁੱਸਾ,ਆ ਦੇਖੋ ਫ਼ੇਰ ਕਿਵੇਂ ਹੁੰਦੀ ਦੈਂਗੜ ਦੈਂਗੜ

Htv Punjabi