Htv Punjabi
Punjab

ਪੱਤਰਕਾਰ ਨੇ ਪੁੱਛਿਆ ਸਵਾਲ ਤੇ ਭਗਵੰਤ ਮਾਨ ਨੂੰ ਆ ਗਿਆ ਗੁੱਸਾ,ਆ ਦੇਖੋ ਫ਼ੇਰ ਕਿਵੇਂ ਹੁੰਦੀ ਦੈਂਗੜ ਦੈਂਗੜ

ਚੰਡੀਗੜ ; ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਭਗਵੰਤ ਮਾਨ ਮੰਗਲਵਾਰ ਨੂੰ ਚੰਡੀਗੜ ਵਿੱਚ ਇੱਕ ਪੱਤਰਕਾਰ ਸੰਮੇਲਨ ਦੌਰਾਨ ਉਸ ਵੇਲੇ ਬੁਰੀ ਤਰ੍ਹਾਂ ਭੜਕ ਉੱਠੇ,ਉਨ੍ਹਾਂ ਨੂੰ ਕੋਈ ਅਜਿਹਾ ਸਵਾਲ ਪੁੱਛ ਲਿਆ ਜਿਹੜਾਂ ਕਿ ਉਨ੍ਹਾਂ ਨੂੰ ਪਸੰਦ ਨਹੀਂ ਸੀ l ਇਸ ਗੱਲਤੇ ਭਗਵੰਤ ਮਾਨ ਆਪਣਾ ਆਪਾ ਖੋਹ ਬੈਠੇ ਅਤੇ ਪੱਤਰਕਾਰਾਂ ਨਾਲ ਟਕਰਾ ਗਏ l ਇਸ ਦੌਰਾਨ ਭਗਵੰਤ ਮਾਨ ਅਤੇ ਪੱਤਰਕਾਰਾਂ ਵਿੱਚ ਧੱਕਾ ਮੁੱਕੀ ਵੀ ਹੋਈ l ਦੱਸ ਦਈਏ ਕਿ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਸੀ,ਜਿਸਦੇ ਲਈ ਪਾਰਟੀ ਦੇ ਸਾਰੇ ਨੇਤਾ ਚੰਡੀਗੜ੍ਹ ਵਿੱਚ ਪਹੰੁਚੇ ਹੋਏ ਸਨ l

Related posts

ਖੇਤਾਂ ‘ਚ ਸੁੰਨੀ ਪਈ ਕੋਠੀ ਦਾ ਪੁੱਤ ਨੇ ਚੁੱਕਿਆ ਨਾਜਾਇਜ਼ ਫਾਇਦਾ! ਮਾਂ ਨਾਲ ਗ਼ਲਤ ਕੰਮ ਕਰਨ ਉਪਰੰਤ ਬਣਾ ਰਿਹਾ ਸੀ ਵੀਡੀਓ, ਫਿਰ ਪਿਓ ਨੂੰ ਆਇਆ ਗੁੱਸਾ, ਮਾਰੀ LIVE  ਗੋਲੀ  

Htv Punjabi

ਆਹ ਮਸ਼ੀਨਾਂ ਕਰ ਰਹੀਆਂ ਨੇ ਭਾਰਤ ਨੂੰ ਬਰਬਾਦ

htvteam

ਦੇਖੋ 2023-24 ਲਈ ਬਾਬੇ ਨੇ ਕੀਤੀ ਧਮਾਕੇਦਾਰ ਭਵਿੱਖਬਾਣੀ; ਦੇਖੋ ਵੀਡੀਓ

htvteam

Leave a Comment