Htv Punjabi
Punjab Video

ਜਵਾਨ ਕੁੜੀ ਨੇ ਸ਼ਰਾਬ ਪੀ ਕੇ ਅੱਧੀ ਰਾਤ ਸੜਕਾਂ ‘ਤੇ ਪਾਇਆ ਖੌਰੂ

ਜਵਾਨ ਕੁੜੀ ਦੀਆਂ ਬੇਹੱਦ ਹੈਰਾਨ ਕਰ ਦੇਣ ਵਾਲੀਆਂ ਇਹ ਤਸਵੀਰਾਂ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਖੂਈ ਖੇੜਾ ਦੇ ਨੇੜੇ ਹੀਰਾਂ ਵਾਲੀ ਰੋਡ ਦੀਆਂ ਨੇ, ਜਿੱਥੇ ਸ਼ਰਾਬ ਦੇ ਨਸ਼ੇ ‘ਚ ਟੱਲੀ ਇਹ ਕੁੜੀ ਸੜਕ ਕਿਨਾਰੇ ਅੱਧੀ ਰਾਤ ਵੇਲੇ ਖੌਰੂ ਪਾ, ਉੱਤੋਂ ਪੁਲਿਸ ਵਾਲਿਆਂ ਕੋਲੋਂ ਹੀ ਸ਼ਰਾਬ ਦੀ ਮੰਗ ਕਰ ਰਹੀ ਹੈ | ਇਸ ਵੇਲੇ ਇਹ ਏਨੇ ਨਸ਼ੇ ‘ਚ ਹੈ ਕਿ ਇਸ ਕੋਲੋਂ ਚੰਗੀ ਤਰ੍ਹਾਂ ਗੱਲ ਵੀ ਨਹੀਂ ਹੋ ਪਾ ਰਹੀ | ਹਾਲ ਇਹ ਹੈ ਕਿ ਬੇਸੁਰਤ ਹੋ ਅੱਧ ਨੰਗੀ ਹੋ ਰਹੀ ਇਸ ਕੁੜੀ ਦੇ ਕੱਪੜੇ ਵੀ ਪੁਲਿਸ ਵਾਲੇ ਠੀਕ ਕਰ ਰਹੇ ਨੇ | ਇਸਦਾ ਕਹਿਣਾ ਹੈ ਕਿ ਖਾਦੀ ਪੀਤੀ ‘ਚ ਕੋਈ ਇਸਨੂੰ ਇਥੇ ਲੈ ਆਇਆ |

Related posts

ਪਹਾੜੀ ਵੈਦ ਨੇ ਦੱਸੇ ਰੰਗ ਗੋਰਾ ਕਰਨ ਦੇ ਦੇਸੀ ਨੁਸਕੇ

htvteam

ਘਰੇ ਬੈਠੇ ਬੋਰ ਹੋ ਰਹੇ ਓ ਤਾਂ ਸੁਣੋ ਪੰਜਾਬ ਪੁਲਿਸ ਦਾ YO-YO HONEY SINGH ਜਿਹੜਾ ਤੂੰਬੀ ਨਾਲ ਕੱਢ ਗਿਆ ਧੁੱਕੀ ! 

Htv Punjabi

ਦੇਖੋ ਸੁਖਜਿੰਦਰ ਰੰਧਾਵਾ ਕਿਸਦੇ ਖਿਲਾਫ ਕਰਨ ਜਾ ਰਹੇ ਨੇ 100 ਕਰੋੜ ਦਾ ਦਾਅਵਾ!

Htv Punjabi