Htv Punjabi
Punjab Video

ਜਵਾਨ ਪੁੱਤ ਦਾ ਕਿਉਂ ਹੋਇਆ ਆਹ ਹਾਲ

ਜ਼ਿਲਾ ਸੰਗਰੂਰ ਦੇ ਉੱਪਲੀ ਰੋਡ ਤੇ ਇਕ ਪਰਿਵਾਰ ਨਾਲ ਮਿਲਾਉਂਦੇ ਹਾ ਜੋ ਨਰਕ ਭਰੀ ਜ਼ਿੰਦਗੀ ਬਿਤਾ ਰਿਹਾ ਹੈ , ਇਕ ਨੌਜਵਾਨ ਜਿਸਦੀ ਅੱਖਾ ਦੀ ਰੌਸ਼ਨੀ ਸਿਰਫ 5 ਪਰਸੈਂਟ ਹੀ ਬਚੀ ਹੈ ਉਸਦੀ ਮਾਂ ਲੱਤਾ ਤੋ ਅਪਾਹਿਜ਼ ਹੈ , ਉਸਦੀ ਭੈਣ ਦੇ ਬਚਪਨ ਤੋ ਹੀ ਕੰਨ ਦੇ ਪਰਦੇ ਗਲ ਗਏ ਸੀ ਅਤੇ ਨੌਜਵਾਨ ਦੇ ਪਿਤਾ ਦੀ ਮੌਤ ਸੜਕ ਹਾਦਸੇ ਚ ਹੋ ਗਈ ਸੀ , ਪਿਤਾ ਦੀ ਮੌਤ ਤੋ ਬਾਅਦ ਇਸ ਪਰਿਵਾਰ ਦੇ ਉੱਪਰ ਗਰੀਬੀ ਦੇ ਬੱਦਲ ਛਾਹ ਗਏ ਪਰਿਵਾਰ ਦਾ ਇਕਲੌਤਾ ਲੜਕਾ ਕੰਮ ਕਰਨ ਦੇ ਲਾਇਕ ਨਹੀਂ ਰਿਹਾ ਕਿਉਂਕਿ ਅੱਖਾ ਦੀ ਗੰਭੀਰ ਬਿਮਾਰੀ ਕਾਰਨ ਉਸਦੀ ਅੱਖਾ ਦੀ ਰੌਸ਼ਨੀ ਮਾਤਰ 5 ਪਰਸੈਂਟ ਹੀ ਰਹਿ ਗਈ , ਨਾ ਕਿਸੇ ਸਮਾਜ ਸੇਵੀ ਨੇ ਇਸ ਪਰਿਵਾਰ ਦੀ ਬਾਹ ਫੜੀ, ਇਹ ਪਰਿਵਾਰ ਕਿਰਾਏ ਦੇ ਮਕਾਨ ਚ ਰਹਿੰਦਾ ਹੈ ਜਿਸਦਾ ਕਿਰਾਇਆ ਇਹਨਾ ਦੀ ਅਪਾਹਿਜ਼ ਪੈਨਸ਼ਨ ਤੋ ਵੀ ਵੱਧ ਹੈ , ਅੱਤ ਦੀ ਗਰੀਬੀ ਤੋ ਥੱਕ ਹਾਰ ਪਰਿਵਾਰ ਨੇ ਲਗਾਈ ਮੀਡੀਆ ਦੇ ਜਰੀਏ ਮਦਦ ਦੀ ਗੁਹਾਰ।

ਹੁਣ ਦੇਖਣਾ ਹੋਵੇਗਾ ਕਿ ਆਖਰ ਇਸ ਗਰੀਬ ਪਰਿਵਾਰ ਦੀ ਕੌਣ ਬਾਂਹ ਫੜਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੰਦੇ ਨੇ PRTC ਬੱਸ ਦਾ ਬਣਾਇਆ ਜਹਾਜ਼ ਚਾੜ੍ਹਤੀ ਕੋਠੇ ‘ਤੇ, ਸੀਨ ਦੇਖਕੇ ਪਿੰਡ ਦੇ ਲੋਕ ਹੋ ਰਹੇ ਨੇ ਹੈਰਾਨ

htvteam

ਅੱਧੀ ਰਾਤ ਨੂੰ ਪਰਮਿੰਦਰ ਸਿੰਘ ਝੋਟੇ ਦੇ ਪਿੱਛੇ ਲੱਗ ਗਈ ਗੱਡੀ

htvteam

ਭੁੱਖੇ ਮਰਦੇ ਮਜ਼ਦੂਰ ਤਾਂ ਮਜ਼ਦੂਰ ਉਨ੍ਹਾਂ ਦੇ ਪਰਿਵਾਰਾਂ ਦਾ ਅੰਤ ਵੀ ਦੇਖੋ ਕਿਵੇਂ ਦਰਦਨਾਕ ਹੋ ਰਿਹੈ, ਰੱਬਾ ਮਿਹਰ ਕਰੀਂ ਸਾਰੀਆਂ ‘ਤੇ 

Htv Punjabi

Leave a Comment