Htv Punjabi
Punjab Video

ਅੱਧੀ ਰਾਤ ਨੂੰ ਪਰਮਿੰਦਰ ਸਿੰਘ ਝੋਟੇ ਦੇ ਪਿੱਛੇ ਲੱਗ ਗਈ ਗੱਡੀ

ਇਹ ਤਸਵੀਰਾਂ ਪਰਮਿੰਦਰ ਸਿੰਘ ਝੋਟੇ ਦੇ ਘਰਦੇ ਕੋਲ ਦੀਆਂ ਨੇ ਜਿੱਥੇ ਬੀਤੀ ਰਾਤ ਇਹ ਚਿੱਟੇ ਰੰਗ ਦੀ ਗੱਡੀ ਝੋਟੇ ਦੇ ਘਰਦੇ ਕੋਲ਼ ਖੜੀ ਪਾਈ ਗਈ ਜਿਸ ਵਿੱਚ ਕੁਝ ਵਿਅਕਤੀ ਵੀ ਨਜ਼ਰ ਆਏ ਇਹ ਦਾਅਵਾ ਪਰਮਿੰਦਰ ਸਿੰਘ ਝੋਟੇ ਨੇ ਕੀਤਾ ਹੈ ਅਤੇ ਇਸਦੇ ਨਾਲ ਹੀ ਝੋਟੇ ਨੇ ਖਦਸ਼ਾ ਜਤਾਇਆ ਹੈ ਕਿ ਇਹ ਲੋਕ ਝੋਟੇ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਇਹ ਗੱਲ ਝੋਟੇ ਆਪਣੇ ਸੋਸ਼ਲ ਮੀਡੀਆ ਪੇਜ ਤੇ ਲਾਈਵ ਹੋਕੇ ਕਹੀ ਐ ਅਤੇ ਇਸਦੇ ਨਾਲ ਹੀ ਸਰਕਾਰ ਅਤੇ ਪੁਲਿਸ ਬਾਰੇ ਵੀ ਵੱਡੇ ਖੁਲਾਸੇ ਕੀਤੇ ਹਨ,,,,,,,,,

ਦੱਸ ਦੀਏ ਕੀ ਝੋਟੇ ਨੇ ਆਪਣੀ ਜਾਨ ਨੂੰ ਖਤਰਾ ਜਤਾਇਤਾ ਹੈ ਇਸਦੇ ਨਾਲ ਹੀ ਝੋਟੇ ਨੇ ਪੁਲਿਸ ਪ੍ਰਸ਼ਾਸਨ ਨੂੰ ਇਹ ਸਵਾਲ ਕਰਕੇ ਪੁਛਿਆ ਹੈ ਕਿ ਇਹ ਗੱਡੀ ਕਿਸਦੀ ਐ ਪੁਲਿਸ ਪ੍ਰਸ਼ਾਸਨ ਇਸਦਾ ਜਵਾਬ ਦੇਵੇ ਅਜਿਹੇ ਚ ਦੇਖਣੇ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਝੋਟੇ ਦੇ ਇਸ ਬਿਆਨ ਤੇ ਕੀ ਪ੍ਰਤਿਕਰਿਆ ਦਿੰਦਾ ਹੈ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਕਰੋਨਾ ਵੈਕਸੀਨ- 8 ਲੱਖ ਡੋਜ਼ ਦੇ ਨਾਲ 70 ਹਸਪਤਾਲਾਂ ‘ਚ ਸ਼ੁਰੂ ਹੋਈ ਡਰਾਈਵ, ਭਾਰਤ ਮੂਲ ਦੇ ਹਰੀ ਸ਼ੁਕਲਾ ਦਾ ਨਾਂਅ ਵੀ ਪਹਿਲੀ ਲਿਸਟ ‘ਚ

htvteam

ਕਾਂਸਟੇਬਲ ਨੂੰ ਪੇਸ਼ ਕਰਦੇ ਸਮੇਂ ਥਾਪੜੋ ਥਾਪੜੀ ਹੋਈ ਜਨਾਨੀ

htvteam

ਸਿੱਧੂ ਮੂਸੇਵਾਲੇ ਦੀ ਟਿਕਟ ਨੇ ਕਰਵਾਤੀ ਵੱਡੀ ਬਗ਼ਾਵਤ ਵਿਧਾਇਕ ਨੇ ਪ੍ਰੈਸ ਵਾਰਤਾ ਕਰ ਆਖੀ ਸਿਰ ਤੋਂ ਪਾਣੀ ਲੰਘਣ ਵਾਲੀ ਗੱਲ

htvteam

Leave a Comment