Htv Punjabi
Punjab Video

ਜਵਾਨ ਪੁੱਤ ਦੀ ਲਾਸ਼ ਸੜਕ ਤੇ ਰੱਖ ਮਾਂ ਤੇ ਭੈਣ ਕੀਤਾ ਅਜਿਹਾ ਕੰਮ !

ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਹਾਥੀ ਗੇਟ ਵਿਖੇ ਮ੍ਰਿਤਕ ਨੌਜਵਾਨਾਂ ਦੇ ਪਰਿਵਾਰ ਵਾਲੇ ਆਪਣੇ ਇਲਾਕਾ ਨਿਵਾਸੀਆਂ ਨਾਲ ਮਿਲ ਕੇ ਰੋਸ ਮੁਜ਼ਾਹਰਾ ਕਰ ਰਹੇ ਨੇ ਤੇ ਓਥੇ ਹੀ ਥਾਣਾ ਮੁਖੀ ਪਰਿਵਾਰ ਵਾਲਿਆਂ ਨੂੰ ਕਾਰਵਾਈ ਕਰ ਛੇਤੀ ਹੀ ਦੋਸ਼ੀਆਂ ਨੂੰ ਕਾਬੂ ਕਰਨ ਦਾ ਭਰੋਸਾ ਦੇ ਉਹਨਾਂ ਨੂੰ ਧਰਨਾ ਚੁੱਕਣ ਅਤੇ ਮ੍ਰਿਤਕ ਨੌਜਵਾਨਾਂ ਦੇ ਸੰਸਕਾਰ ਕਰਨ ਦੀ ਗੁਜ਼ਾਰਿਸ਼ ਕਰ ਰਹੇ ਨੇ |

Related posts

ਨਸ਼ੇੜੀ ਪੁੱਤ ਲਈ ਹੱਦਾਂ ਟੱਪ ਗਈ ਬਜ਼ੁਰਗ ਮਾਂ; ਦੇਖੋ ਆ ਕੀ ਕਰ ਗਈ

htvteam

ਸ਼ਿਵਸੈਨਾ ਨੇਤਾ ਦੇ ਭਾਈ ਦੀ ਗਲਾ ਵੱਢ ਕੇ ਹੱਤਿਆ

Htv Punjabi

ਇੱਕ ਹੋਰ ਇਨਫਲੂਐਂਸਰ ਦਾ ਕੁਟਾਪਾ ! ਬਾਥਰੂਮ ਚ ਬਣਾਈ ਸੀ ਵੀਡੀਓ

htvteam