Htv Punjabi
Crime Punjab Video

ਜ਼ਮਾਨਤ ਮਿਲਣ ਤੋਂ ਬਾਅਦ ਵੀ ਨਹੀਂ ਟਲਿਆ ਬਰਖ਼ਾਸਤ ਕਾਂਸਟੇਬਲ ਦਾ ਖ਼ਤ/ ਰਾ

ਹਾਈਕੋਰਟ ਤੋਂ ਬਰਖਾਸਤ ਲੇਡੀ ਕਾਂਸਟੇਬਲ ਅਮਨਦੀਪ ਕੌਰ ਨੂੰ ਮਿਲੀ ਜ਼ਮਾਨਤ
ਥਾਰ ‘ਚ ਚਿੱਟੇ ਦੇ ਬਸ਼ੇ ਨਾਲ ਹੋਈ ਸੀ ਕਾਬੂ
5 ਮਹੀਨੇ 19 ਦਿਨ ਤੋਂ ਨਿਆਂਇਕ ਹਿਰਾਸਤ ਚ ਸੀ ਅਮਨਦੀਪ ਕੌਰ
ਕਈ ਸ਼ਰਤਾਂ ਤਹਿਤ ਮਿਲੀ ਅਮਨਦੀਪ ਕੌਰ ਨੂੰ ਜਮਾਨਤ
ਬਰਖਾਸਤ ਸੀਨੀਅਰ ਕਾਂਸਟੇਬਲ ਅਮਨਦੀਪ ਕੌਰ ਦੀ ਬਠਿੰਡਾ ਵਿਜੀਲੈਂਸ ਦੇ ਵੱਲੋਂ ਆਇਤੋ ਜਿਆਦਾ ਸੰਪੱਤੀ ਦਾ ਮਾਮਲਾ ਦਰਜ ਕੀਤਾ ਸੀ ਜਿਸ ਦੀ ਅੱਜ ਚੰਡੀਗੜ੍ਹ ਹਰਿਆਣਾ ਹਾਈਕੋਰਟ ਦੇ ਵਿੱਚ ਅਮਨਦੀਪ ਕੌਰ ਨੂੰ ਮਿਲ ਗਈ ਜਮਾਨਤ,,,,,ਪਿਛਲੇ ਛੇ ਮਹੀਨੇ ਤੋਂ ਬੰਦ ਸੀ ਬਠਿੰਡਾ ਕੇਂਦਰੀ ਜੇਲ ਦੇ ਵਿੱਚ,,,,,,ਤੁਹਾਨੂੰ ਦੱਸ ਦਈਏ ਕਿ ਸਭ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਵੱਲੋਂ ਥਾਰ ਗੱਡੀ ਵਿੱਚ ਇਸ ਤੋਂ ਚਿੱਟਾ ਬਰਾਮਦ ਹੋਇਆ ਸੀ ਅਤੇ ਪੰਜਾਬ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਦੇ ਵਿੱਚ ਵੀ ਇਸ ਨੂੰ ਜਮਾਨਤ ਮਿਲ ਗਈ ਸੀ,,,,,,,,,,

ਉਸ ਤੋਂ ਬਾਅਦ ਵਿਜੀਲੈਂਸ ਬਠਿੰਡਾ ਦੇ ਵੱਲੋਂ ਇਸ ਤੇ ਕਸਿਆ ਗੈਸ ਸਿਕੰਜਾ ਅਤੇ ਇਸ ਦੇ ਕੋਲੇ ਪਾਈਆਂ ਗਈਆਂ ਸੀ ਆਏ ਤੋਂ ਜਿਆਦਾ ਪ੍ਰੋਪਰਟੀ ਬਠਿੰਡਾ ਸੈਸ਼ਨ ਕੋਰਟ ਦੇ ਵਿੱਚ ਅਮਨਦੀਪ ਕੌਰ ਦੀ ਜਮਾਨਤ ਨੂੰ ਖਾਰਿਸ਼ ਕਰ ਦਿੱਤਾ ਗਿਆ ਸੀ ਅਤੇ ਫਿਰ ਇਸ ਨੇ ਰੁੱਖ ਹਾਈ ਕੋਰਟ ਦਾ ਅਪਣਾਇਆ ਅਤੇ ਹਾਈ ਕੋਰਟ ਨੇ ਹੁਣ ਇੱਕ ਵੱਡੀ ਰਾਹਤ ਦਿੰਦੇ ਹੋਏ ਅਮਨਦੀਪ ਕੌਰ ਨੂੰ ਜਮਾਨਤ ਦੇ ਦਿੱਤੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰਾਹ ਜਾਂਦੇ ਕਿ*ਨਰਾਂ ਨੂੰ ਮੁੰ*ਡਿਆਂ ਨੇ ਸੁੱਟ ਲਿਆ ਗੱ*ਡੀ ‘ਚ

htvteam

ਦੇਖੋ ਕਵਰੇਜ ਕਰਨ ਗਏ ਪੱਤਰਕਾਰ ਨਾਲ ਕੀ ਹੋਇਆ, ਲਾਈਵ ਤਸਵੀਰਾਂ

htvteam

ਦੂਜੇ ਆਸ਼ਿਕ ਨਾਲ ਮਿਲਕੇ ਪਹਿਲੇ ਆਸ਼ਿਕ ਦਾ ਕੀਤਾ ਕਤਲ

htvteam

Leave a Comment