Htv Punjabi
Punjab Video

ਜਿਗਰੀ ਯਾਰ ਦੇ ਭੇਦ ਜਾਣ ਦੋਸਤ ਦਾ ਡੋਲਿਆ ਈਮਾਨ; ਦੇਖੋ ਵੀਡੀਓ

ਕਈ ਦਿਨਾਂ ਦੀ ਕੜੀ ਮੁਸ਼ੱਕਤ ਤੋਂ ਬਾਅਦ ਪੁਲਿਸ ਵੱਲੋਂ ਕਾਬੂ ਕੀਤੇ ਗਏ ਇਹਨਾਂ ਨੌਜਵਾਨਾਂ ਨੂੰ ਜ਼ਰਾ ਗੈਰ ਨਾਲ ਦੇਖਣਾ ਇਨਸਾਨ ਦੀ ਸ਼ਕਲ ‘ਚ ਇਹ ਓਹੀ ਹੈਵਾਨ ਨੇ ਜਿਹਨਾਂ ਸਿਰ ਚੜ੍ਹ ਕੇ ਬੋਲ ਰਹੇ ਆਪਣੇ ਲਾਲਚ ਨੂੰ ਪੂਰਾ ਕਰਨ ਲਈ ਆਪਣੇ ਜਿਗਰੀ ਯਾਰ ਨੂੰ ਵੀ ਨਹੀਂ ਬਖ਼ਸ਼ਿਆ |
ਮਾਮਲਾ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਥਾਣਾ ਕੰਬੋਅ ਨਾਲ ਸਬੰਧਿਤ ਹੈ, ਜਿੱਥੇ ਦੇ ਪਿੰਡ ਦਾ ਰਹਿਣ ਵਾਲਾ ਨੌਜਵਾਨ ਪਰਮਜੀਤ ਜੋ ਕਿ ਜੇਸੀਬੀ ਮਸ਼ੀਨ ਚਲਾਉਂਦਾ ਸੀ, ਦੀ ਮਿੱਟੀ ਪੁੱਟਣ ਦੇ ਭਾਣੇ ਬੁਲਾ ਕੇ ਅਣਪਛਾਤੇ ਲੋਕਾਂ ਨੇ ਤੇਜ਼ਧਾਰ ਹਥਿਆਰ ਨਾਲ ਖਤਮ ਕਰ ਦਿੱਤਾ ਸੀ |

Related posts

ਥਾਣੇ ਪਿੱਛੋਂ ਆ ਰਹੀਆਂ ਜੰਗਲੀ ਅਵਾਜ਼ਾਂ ਨੇ ਕਰਵਾ ‘ਤੇ ਕੰਨ ਖੜ੍ਹੇ

htvteam

ਨਹੀਂ ਟਲਦੇ ਨਸ਼ਾ ਤਸਕਰ ਕਰਫਿਊ ਤੇ ਲਾਕਡਾਊਨ ਦੌਰਾਨ ਵੀ ਨਸ਼ਾ ਲਿਆਉਣ ਦਾ ਕੱਢ ਲਿਆ ਨਵਾਂ ਫੰਡਾ, ਦੇਖੋ ਕਿਵੇਂ ਫੜੇ ਗਏ

Htv Punjabi

ਬੁਖਾਰ, ਹੱਥਾਂ-ਪੈਰਾਂ ‘ਚ ਦਰਦ, ਘਸੇ ਗੋਡੇ 8 ਦਿਨਾਂ ‘ਚ ਹੁੰਦੇ ਨੇ ਕੈਮ

htvteam

Leave a Comment