ਇਹ ਤਸਵੀਰਾਂ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਦੀਆਂ ਨੇ ਜਿੱਥੇ ਇਕ ਮੇਲਾ ਲੱਗਣ ਵਾਲਾ ਜੇਕਰ ਤੁਸੀ ਵੀ ਇਸ ਮੇਲੇ ਵਿੱਚ ਸ਼ਿਰਕਤ ਕਰਨ ਅਤੇ ਮੇਲੇ ਦੇ ਰੰਗ ਦੇਖਣ ਜਾ ਰਹੇ ਹੋਂ ਤਾਂ ਠਹਿਰ ਜਾਓ ਕਿਉਕੀ ਮੇਲੇ ਤੇ ਜਾਕੇ ਪੰਘੁੜਾ ਚੁੱਟਣ ਨਾਲ ਤੁਹਾਡੀ ਜਾਨ ਜ਼ੋਖਿਮ ਚ ਪੈ ਸਕਦੀ ਐ ਇਹ ਗੱਲ ਭੀਮ ਐਕਸ਼ਨ ਕਮੇਟੀ ਦੇ ਸੰਸਥਾਪਕ ਨੀਤੀਸ਼ ਭੀਮ ਹੋਰਾਂ ਨੇ ਕਹੀ ਐ ਜ਼ਰਾ ਇਸ ਪੰਘੁੜੇ ਨੂੰ ਧਿਆਨ ਨਾਲ ਦੇਖੋ ਜਿਸਦੇ ਨੇੜੇ ਦੀ ਬਿਜਲੀ ਦੀਆਂ ਤਾਰਾਂ ਨਿਕਲ ਰਹੀਆਂ ਜਿਸ ਨਾਲ ਏਥੇ ਵੱਡਾ ਹਾਦਸਾ ਹੋ ਸਕਦਾ ਐ ਲੈਕਿਨ ਇਸਤੇ ਭੀਮ ਐਕਸ਼ਨ ਕਮੇਟੀ ਦੀ ਨਜ਼ਰ ਪੈ ਜਾਂਦੀ ਹੈ ਜਿਸਦੇ ਬਾਰੇ ਉਹ ਪ੍ਰਸ਼ਾਸਨ ਨੂੰ ਸੂਚਿਤ ਕਰਦੇ ਹਨ ਅਤੇ ਮੀਡੀਆ ਨਾਲ ਗੱਲਬਾਤ ਕਰਦੇ ਉਨ੍ਹਾਂ ਲੋਕਾਂ ਜਾਕਰੂਕ ਰਹਿਣਾ ਦਾ ਸੁਨੇਹਾ ਦਿੱਤਾ ਹੈ,,,,,,,,,,,,,,
ਭੀਮ ਐਕਸ਼ਨ ਕਮੇਟੀ ਨੇ ਵਾਕਿਆ ਹੀ ਸ਼ਲਾਘਾਯੋਗ ਕੰਮ ਕੀਤਾ ਖੈਰ ਏਥੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਜਾਪਦੀ ਹੈ ਸੋ ਇਸ ਤੇ ਪ੍ਰਸ਼ਾਸਨ ਧਿਆਨ ਦੇਕੇ ਠੀਕ ਕਰਨ ਦੀ ਲੋੜ ਨਹੀਂ ਰੱਬ ਨਾ ਕਰੇ ਕੋਈ ਵੱਡੀ ਅਣਹੋਣੀ ਹੋ ਸਕਦੀ ਐ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
