Htv Punjabi
Punjab Video

ਜੇਲ ‘ਚ ਕੈਦੀਆਂ ਦੀ ਬੈਰਕ ਦਾ ਅੰਦਰਲਾ ਸੀਨ ਦੇਖ….?

ਬਠਿੰਡਾ ਕੇਂਦਰੀ ਜੇਲ੍ਹ ਫਿਰ ਸੁਰਖੀਆਂ ਦੇ ਵਿੱਚ

ਜੇਲ ਦੇ ਵਿੱਚ ਤਲਾਸ਼ੀ ਦੌਰਾਨ ਬਰਾਮਦ ਹੋਇਆ ਨਸ਼ਾ
15 ਗ੍ਰਾਮ ਹੈਰੋਇਨ ਅਤੇ ਚਾਰ ਪੁੜੀਆਂ ਜਰਦੇ ਦੀਆਂ ਬਰਾਮਦ
ਐਸਐਸਪੀ ਮੈਡਮ ਨੇ ਦੱਸਿਆ ਕਿ ਬਠਿੰਡਾ ਕੇਂਦਰੀ ਜੇਲ ਦੇ ਵਿੱਚ ਸੀਨੀਅਰ ਸਿਪਾਹੀ ਪੰਜਾਬ ਪੁਲਿਸ ਤਸਵੀਰ ਸਿੰਘ ਜੋ ਕਿ ਡਿਊਟੀ ਤੇ ਤੈਨਾਤ ਸੀ ਅਤੇ ਜਦੋਂ ਉਸ ਦੀ ਤਲਾਸ਼ੀ ਲਿਤੀ ਗਈ ਉਸ ਦੇ ਕੋਲੋਂ 15 ਗ੍ਰਾਮ ਹੀਰੋਇਨ ਅਤੇ ਚਾਰ ਜਰਦੇ ਦੀ ਪੁੜੀਆਂ ਫੜੀਆਂ ਗਈਆਂ

ਕੇਂਦਰੀ ਜੇਲ ਦੇ ਵਿੱਚ ਸਾਹਿਤ ਸੁਪਰੀਡੈਂਟ ਦੇ ਬਿਆਨ ਦੇ ਉੱਪਰ ਬਠਿੰਡਾ ਕੈਂਟ ਥਾਣਾ ਵਿਖੇ ਪੁਲਿਸ ਮੁਲਾਜ਼ਮ ਦੇ ਉੱਤੇ ਨਸ਼ੇ ਦਾ ਮਾਮਲਾ ਦਰਜ ਕਰ ਲਿੱਤਾ ਹੈ ਕੋਰਟ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਆਖਿਰਕਾਰ ਇਹ ਪੁਲਿਸ ਮੁਲਾਜ਼ਮ ਨੇ ਜੇਲ ਦੇ ਅੰਦਰ ਕਿਸ ਨੂੰ ਨਸ਼ਾ ਸਪਲਾਈ ਕਰਨਾ ਸੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦਿਨ ਦਿਹਾੜੇ ਬੈਂਕ ‘ਚ ਹੋਇਆ ਆਹ ਕੰਮ

Htv Punjabi

ਆਸਾਨੀ ਨਾਲ ਪਿੱਛਾ ਨਹੀਂ ਛੱਡੇਗੀ ਸੀਬੀਆਈ, ਬਰਗਾੜੀ ਬੇਅਦਬੀ ਕੇਸ ਦੀ ਜਾਂਚ ਕੋਲ ਰੱਖਣ ਲਈ ਫੇਰ ਪਹੁੰਚੀ ਸੁਪਰੀਮ ਕੋਰਟ

Htv Punjabi

ਗੱਭਰੂ ਮੁੰਡਿਆਂ ਨਾਲ ਮੁੰਡਿਆਂ ਨੇ ਹੀ ਚਾੜਤਾ ਚੰਨ, ਹਾਲਤ ਗੰਭੀਰ

htvteam

Leave a Comment