Htv Punjabi
Video

ਝਾੜੂ ਵਾਲੇ ਮੁੰਡੇ ਨਾਲ ਕੀ ਹੋਇਆ ?

ਹਸਪਤਾਲ ਦੇ ਬੈਡ ਤੇ ਪਿਆ ਇਹ ਹੈ ਆਮ ਆਦਮੀ ਪਾਰਟੀ ਦਾ ਵਲੰਟੀਅਰ ਨੌਜਵਾਨ ਗੁਰਪ੍ਰੀਤ ਸਿੰਘ ਜੋ ਕਿ ਆਪ ਪਾਰਟੀ ਚ ਸਰਕਲ ਪ੍ਰਧਾਨ ਸੀ,,,,ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜਾਰੀ ਖਫਾ ਹੋਕੇ ਇਸਨੇ ਪਾਰਟੀ ਛੱਡ ਦਿੱਤੀ ਨੌਜਵਾਨ ਦਾ ਕਹਿਣਾ ਇਹ ਕਿ ਪੰਜਾਬੀਆਂ 92 ਸੀਟਾ ਖੜੀਆਂ ਕਰਕੇ ਆਪ ਦੀ ਸਰਕਾਰ ਬਣਾਈ ਪਰ ਰਾਜ ਸਭਾ ਦੇ ਮੈਂਬਰ ਦਿੱਲੀ ਦੇ ਚੁਣੇ ਗਏ…..ਜਿਸਦੇ ਵਿਰੋੁਧ ਚ ਨੌਜਵਾਨ ਨੇ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣੀਆਂ ਸ਼ੁਰੂ ਕਰ ਦਿੱਤੀ ਜਿਸ ਤੋਂ ਨੌਜਵਾਨ ਦਾ ਇਹ ਹਾਲ ਹੋ ਗਿਆ
ਆਗਲਿਆਂ ਨੇ ਨੌਜਵਾਨ ਦੇ ਕੰਨਾਂ ਨੂੰ ਹੱਥ ਲਗਵਾ ਦਿੱਤਾ ਪੂਰਾ ਮਾਮਲਾ ਸੁਣੋ ਨੌਜਵਾਨ ਗੁਰਪ੍ਰੀਤ ਸਿੰਘ ਦੇ ਜੂਬਾਨੀ,,,,,,

ਉਧਰ ਜਦੋਂ ਇਸ ਪੂਰੇ ਮਾਮਲੇ ਬਾਬਤ ਪੁਲਿਸ ਅਧਿਕਾਰੀ ਨਾਲ ਗੱਲ ਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਮਾਮਾਲੇ ਦੀ ਜਾਂਚ ਕੀਤੀ ਜਾ ਰਹੀ ਐ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਤਾਂ ਉਸਤੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ,,,,,,,ਅਜਿਹੇ ਚ ਦੇਖਣਾ ਹੋਵੇਗਾ ਕਿ ਪੁਲਿਸ ਦੋਸ਼ੀਆਂ ਨੂੰ ਕਦੋਂ ਤਕ ਫੜਕੇ ਸਲਾਖਾਂ ਪਿੱਛੇ ਸੁੱਟਦੀ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਖਨੌਰੀ ਤੇ ਤੰਬੂ ਪੱਟਣ ਤੋਂ ਬਾਅਦ ਹੁਣ ਕਿਸਾਨਾਂ ਦਾ ਪਾਇਆ ਘਸੀਟਾ

htvteam

ਕਿਸਾਨਾਂ ਨੂੰ ਫ਼ਸਲਾਂ ਤੇ ਮਿਲਣ ਵਾਲੀ ਐਮਐਸਪੀ ਹੋਵੇਗੀ ਖਤਮ

htvteam

ਸ਼ੰਭੂ ਬਾਰਡਰ ਤੇ ਪਊ ਘੜਮੱਸ ?

htvteam

Leave a Comment