Htv Punjabi
Punjab Video

ਟ੍ਰੇਨ ਨਾਲ ਹੋਣ ਲੱਗਿਆ ਸੀ ਕੁੱਝ ਅਜਿਹਾ

ਬਠਿੰਡਾ ਦੇ ਵਿੱਚ ਇੱਕ ਵੱਡਾ ਰੇਲ ਹਾਦਸਾ ਹੋਣ ਤੋਂ ਟਲਿਆ,,,,,,,ਸਰੀਏ ਦਾ ਬੰਡਲ ਬਣਾ ਕੇ ਰੱਖਿਆ ਰੇਲਵੇ ਲਾਈਨ ਤੇ,,,,,,,,,ਪੂਰੇ ਮਾਮਲੇ ਚ ਆਰਪੀਐਫ ਅਤੇ ਰੇਲਵੇ ਅਧਿਕਾਰੀ ਜਾਂਚ ਵਿੱਚ ਜੁਟੇ,,,,,,,,ਰੇਲਵੇ ਲਾਈਨ ਤੇ ਤੈਨਾਤ ਗੇਟ ਮੈਨ ਨੇ ਦੱਸਿਆ ਕਿ ਕੱਲ ਦੇਰ ਰਾਤ ਨੂੰ ਲਾਈਨ ਦੇ ਉੱਤੇ ਸਰੀਏ ਪਏ ਹੋਏ ਮਿਲੇ ਜਿਸ ਦੇ ਚਲਦੇ ਇੱਕ ਮੇਲ ਗੱਡੀ ਦੋ ਘੰਟੇ ਫਾਟਕ ਤੇ ਹੀ ਖੜੀ ਰਹੀ ਬਾਅਦ ਵਿੱਚ ਜਦੋਂ ਰੇਲਵੇ ਅਧਿਕਾਰੀ ਰੇਲਵੇ ਪੁਲਿਸ ਆਈ ਉਸ ਤੋਂ ਬਾਅਦ ਸਰੀਏ ਨੂੰ ਹਟਾ ਕੇ ਗੱਡੀ ਨੂੰ ਰਵਾਨਾ ਕੀਤਾ ਗਿਆ,,,,,,,

ਦੂਸਰੇ ਪਾਸੇ ਬੰਗੀ ਨਗਰ ਦੇ ਲੋਕਾਂ ਨੇ ਦੱਸਿਆ ਕਿ ਇੱਕ ਵੱਡਾ ਰੇਲ ਗੱਡੀ ਨਾਲ ਹਾਦਸਾ ਹੋ ਸਕਦਾ ਸੀ ਜੋ ਟਲ ਗਿਆ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਚੋਰ ਚੋਰੀ ਕਿੱਤਾ ਹੋਇਆ ਸਰੀਏ ਨੂੰ ਰੇਲਵੇ ਲਾਈਨ ਉੱਤੇ ਸੁੱਟ ਕੇ ਫਰਾਰ ਹੋ ਗਏ ਪਰ ਇੱਥੇ ਲੁੱਟ ਖੋਹ ਦੀਆਂ ਵੱਡੀਆਂ ਵਾਰਦਾਤਾਂ ਹੁੰਦੀਆਂ ਹਨ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਸ਼ਰਾਰਤੀ ਅਨਸਰਾਂ ਨੂੰ ਜਲਦ ਫੜਿਆ ਜਾਵੇ ਅਤੇ ਸਖ਼ਤ ਸਜ਼ਾ ਦਿੱਤੀ ਜਾਵੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਢਾਬੇ ਵਾਲੇ ਵੈਦ ਦੇ ਇਸ ਪਾਣੀ ਵਾਲੇ ਨੁਸਕੇ ਨੇ ਖਰਾਬ ਤੋਂ ਖਰਾਬ ਲੀਵਰ ਸੈਟ ਕਰਤੇ

htvteam

ਚੱਲਦੀ ਕਾਰ ਦਾ ਨਿੱਕਲਿਆ ਪੀ/ ਚਰਾ, ਕਾਰ ਭੰਨ ਭੰਨ ਕੱਢੇ ਬੰਦੇ

htvteam

ਮੁੱਖ ਮੰਤਰੀ ਭਗਵੰਤ ਮਾਨ ਨੇ ਲਿਆ ਵੱਡਾ ਫੈਸਲਾ; ਜ਼ੀਰਾ ਸ਼ਰਾਬ ਫੈਕਟਰੀ ਹਮੇਸ਼ਾਂ ਲਈ ਬੰਦ

htvteam

Leave a Comment