Htv Punjabi
Punjab Video

ਤੁਸੀ ਵੀ ਆਪਣੀਆਂ ਕੁੜੀਆਂ ਦਾ ਰੱਖੋ ਧਿਆਨ ਕਿਤੇ…..

ਹੱਥ ਦੇ ਵਿੱਚ ਚਿੱਟੇ ਰੰਗ ਦਾ ਕਾਗਜ ਫੜ੍ਹੀ ਖੜੀ ਇਹ ਔਰਤ ਲੁਧਿਆਣਾ ਸੀ ਪੀ ਦਫਤਰ ਪਹੁੰਚੀ ਜਿੱਥੇ ਇਹ ਔਰਤ ਪੁਲਿਸ ਤੋਂ ਇਨਸਾਫ ਦੀ ਮੰਗ ਕਰੀ ਹੈ ਔਰਤ ਦੀ ਨਾਬਲਿਗ ਕੁੜੀ ਦੇ ਨਾਲ ਇਕ ਮੁੰਡੇ ਨੇ ਛੇੜ-ਛੇੜ ਕੀਤੀ ਇਹ ਇਹ ਇਲਜ਼ਾਮ ਇਸ ਔਰਤ ਨੇ ਆਪਣੇ ਗੁਆਂਢ ਚ ਰਹਿੰਦੇ ਮੁੰਡੇ ਤੇ ਲਗਾਏ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਔਰਤ ਨੇ ਪੁਲਿਸ ਪ੍ਰਸ਼ਾਸਨ ਤੇ ਵੀ ਗੰਭੀਰ ਇਲਜ਼ਾਮ ਲਗਾਏ ਨੇ ਕਿ ਪੁਲਿਸ ਮੁਲਜ਼ਾਮ ਤੇ ਕੋਈ ਕਾਰਵਾਈ ਨਹੀਂ ਕਰ ਰਹੀ,,,,,,,,

ਪੁਲਿਸ ਦਾ ਕਹਿਣਾ ਹੈ ਕਿ ਅਸੀ ਔਰਤ ਦੇ ਘਰ ਬਿਆਨ ਲੈਣ ਗਏ ਸੀ ਪਰ ਔਰਤ ਵਲੋਂ ਪੁਲਿਸ ਨੂੰ ਬਿਆਨ ਨਹੀਂ ਦਿੱਤੇ ਗਏ , ਜੋ ਔਰਤ ਬੋਲ ਰਹੀ ਇਹ ਇਸ ਮਾਮਲੇ ਚ ਕਿੰਨੀ ਕੂ ਸਿਚਾਈ ਹੈ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹਰਿਆਣਾ ਤੇ ਪੰਜਾਬ ਸਰਕਾਰਾਂ ‘ਚ ਪਹਿਲੀ ਵਾਰ ਇਨ੍ਹਾਂ ਅਧਿਕਾਰੀਆਂ ਨੇ ਬਣਾਇਆ ਇਤਿਹਾਸ, ਪੜ੍ਹ ਕੇ ਰਹਿ ਜਾਓਗੇ ਹੈਰਾਨ

Htv Punjabi

ਦੋ ਮਹੀਨੇ ਦੇ ਮਾਸੂਮ ਨਾਲ ਡਾਕਟਰ ਹੀ ਕਰ ਗਏ ਇਹ ਕੰਮ; ਪਰਿਵਾਰ ਨੇ ਕੈਮਰੇ ਸਾਹਮਣੇ ਕੀਤੇ ਵੱਡੇ ਖ਼ੁਲਾਸੇ

htvteam

ਪਿਆਜ਼ ਨੂੰ ਇਸ ਕਰਾਮਾਤੀ ‘ਚ ਪਾਕੇ ਖਾਓ ਆਪਣੀ ਗਰਮੀ ਘਟਾਓ

htvteam

Leave a Comment