Htv Punjabi
Punjab Video

ਤੁਸੀ ਵੀ ਮਾਰੋਂਗੇ ਮੱਥੇ ‘ਤੇ ਹੱਥ, ਭਲਾ ਐਵੇਂ ਕੌਣ ਕਰਦਾ ?

ਲੁਧਿਆਣਾ ਦੀ ਅਦਾਲਤ ਦੇ ਬਾਹਰ ਉਸ ਸਮੇਂ ਹਾਈਵੋਲਟਜ ਡਰਾਮਾ ਦੇਖਣ ਨੂੰ ਮਿਲਿਆ ਜਦੋਂ ਦੋ ਧਿਰਾ ਅਦਾਲਤ ਚ ਆਪਣੀ ਪੇਸ਼ੀ ਭੁਗਤਕੇ ਬਾਹਰ,ਫਿਰ ਬਾਹਰ ਆਉਂਦੇ ਇਸ ਮੁੰਡੇ ਆਹ ਕੁੜੀ ਫੜ ਲਿਆ ਜਿਸਦੀ ਮਦਦ ਲਈ ਛਡਾਉਣ ਆਏ ਪਿਉ ਨਾਲ ਵੀ ਮੁੰਡੇ ਨੇ ਧੱਕਾ ਮੁੱਕੀ ਕੀਤੀ ਤਸਵੀਰਾਂ ਦੇ ਵਿੱਚ ਸਾਫ ਤੌਰ ਤੇ ਦੇਖ ਸਕਦੇ ਕੀ ਕਿਵੇਂ ਦੋਵੇਂ ਧਿਰਾਂ ਵੱਲੋਂ ਲੋਕਾਂ ਦੇ ਸਾਹਮਣੇ ਹੰਗਾਮਾ ਕੀਤੀ ਜਾ ਰਿਹਾ ਜਿਸਦੇ ਸੀਨ ਦੇਖ ਸਥਾਨਕ ਲੋਕ ਵੀ ਇਕੱਠੇ ਹੋਏ ਨਜ਼ਰ ਆਏ ਭਲਾ ਜਿਵੇਂ ਕੋਈ ਤਮਾਸ਼ਾ ਹੋ ਰਿਹਾ ਹੋਏ ਪਹਿਲਾਂ ਦੇਖੋ ਇਹ ਸੀਨ ਫਿਰ ਦੱਸਦੇ ਹਾਂ ਪੂਰਾ ਮਾਮਲਾ,,,,,,,

ਦਰਸਲ ਇਹ ਪਤੀ ਪਤਨੀ ਹਨ ਜਿਨ੍ਹਾਂ ਦਾ ਲੁਧਿਆਣਾ ਅਦਲਾਤ ਚ ਤਲਾਕ ਦਾ ਕੇਸ ਚੱਲ ਰਿਹਾ ਹੈ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਤਨੀ ਨੇ ਸ਼ਿਤਲ ਨੇ ਆਪਣੇ ਘਰਵਾਲੇ ਤੇ ਜੋ ਗੰਭੀਰ ਇਲਜ਼ਾਮ ਲਗਾਏ ਹਨ ਉਹ ਤੁਸੀ ਉਸਦੇ ਮੂੰਹੋ ਸੁਣੋ,,,,,,,,,ਜੇਕਰ ਸ਼ੀਤਲ ਦੇ ਘਰਵਾਲੇ ਦੀ ਗੱਲ ਕਰੀਏ ਤਾਂ ਉਹ ਵੀਡੀਓ ਵਿੱਚ ਆਪਣੇ ਸੁਹਰੇ ਨੂੰ ਕਹਿੰਦਾ ਸੁਣਾਈ ਦਿੱਤਾ ਹੈ ਕੀ ਮੇਰੇ ਬੱਚੇ ਮੈਂਨੂੰ ਦੇਦੋ ਅਤੇ ਆਪਣੀ ਕੁੜੀ ਲੈ ਜਾਓ ਖੈਰ ਇਸ ਮੌਕੇ ਕੁੜੀ ਦੇ ਪਿੱਤਾ ਨੇ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਹੈ ,,,,,,,,,,,, ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੁਕਾਨ ਲੁੱਟਣ ਤੋਂ ਬਾਅਦ ਭੱਜਦੇ ਹੋਏ ਚੋਰਾਂ ਨੇ ਕਰਤਾ ਆਹ ਕਾਰਾ

Htv Punjabi

ਇੰਟਰਨੈਟ ‘ਤੇ ਸਸਤੀਆਂ ਚੀਜ਼ਾਂ ਖਰੀਦਣ ਵਾਲੇ ਸਾਵਧਾਨ; ਦੇਖੋ ਵੀਡੀਓ

htvteam

ਹੁਣ ਨਾਭਾ ਸ਼ਹਿਰ ਦੇ ਚੋਰ ਐਵੇਂ ਬਣਨਗੇ ਭਲਵਾਨ ?

htvteam

Leave a Comment