ਇਹ ਗੁਰਦਾਸਪੁਰ ਦਾ ਰਹਿਣ ਵਾਲਾ ਓਹੀ ਅਖਿਲ ਮਹਾਜਨ ਹੈ ਜਿਸਨੂੰ ਮੋਬਾਈਲ ‘ਤੇ ਇੱਕ ਐਪ ਇੰਸਟਾਲ ਕਰ ਥੋੜਾ ਜਿਹਾ ਲੋਨ ਲੈਣਾ ਬੇਹੱਦ ਖਤਰਨਾਕ ਸਾਬਿਤ ਹੋਇਆ ਹੈ | ਜਿਸ ਤੋਂ ਬਾਅਦ ਸਾਈਬਰ ਠੱਗ ਨਾ ਸਿਰਫ ਇਸ ਕੋਲੋਂ ਪੈਸੇ ਠੱਗ ਚੁੱਕੇ ਨੇ ਬਲਕਿ ਇਸਦੇ ਮੋਬਾਈਲ ਦਾ ਸਾਰਾ ਡੇਟਾ ਹੈਕ ਕਰਕੇ ਰਿਸ਼ਤੇਦਾਰਾਂ ਤੱਕ ਨੂੰ ਅਸ਼ਲੀਲ ਵੀਡੀਓ ਭੇਜ ਰਹੇ ਨੇ |
previous post