Htv Punjabi
Punjab Video

ਦਰਜ਼ਨਾਂ ਮੁੰਡਿਆਂ ਨੇ ਘਰ ‘ਚ ਵੜ੍ਹਕੇ ਕਰਤਾ ਕਾਂਡ ਪੂਰੀ ਰਾਤ ਕਰਦੇ ਰਹੇ ਪੁੱਠੇ ਕੰਮ ?

ਧੀ ਨੂੰ ਮਿਲਣ ਗਏ ਪਰਿਵਾਰ ਵਾਲਿਆਂ ਨੇ ਜਦੋਂ ਘਰ ਆ ਕੇ ਦੇਖਿਆ ਤਾਂ ਤਸਵੀਰਾਂ ਦੇਖ ਉਹਨਾਂ ਦੇ ਹੋਸ਼ ਉੱਡ ਗਏ। ਘਰ ਚ ਪਿਆ ਇੱਕ ਇੱਕ ਸਮਾਨ ਇਸ ਤਰੀਕੇ ਦੇ ਨਾਲ ਚਕਨਾ-ਚੂਰ ਹੋ ਗਿਆ ਕੀ ਦੇਖ ਇਲਾਕੇ ਚ ਸਨਸਨੀ ਫੈਲ ਗਈ,,ਇੱਕ ਪਾਸੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਅਤੇ ਦੂਜੇ ਪਾਸੇ ਲਗਾਤਾਰ ਗੁੰਡਾਗਰਦੀ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਦੇ ਪਿੰਡ ਕੁੰਡੇ ਤੋਂ ਸਾਹਮਣੇ ਆਇਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਅਮਰੀਕ ਸਿੰਘ ਨੇ ਨੇ ਦੱਸਿਆ ਕਿ ਅਸੀਂ ਲੋਹੜੀ ਦੇ ਤਿਉਹਾਰ ਤੇ ਆਪਣੀ ਲੜਕੀ ਨੂੰ ਲੋਹੜੀ ਦੇਣ ਗਏ ਹੋਏ ਸੀ। ਕੀ ਪੁਰਾਣੀ ਰੰਜਿਸ਼ ਨੂੰ ਲੈ ਕੇ ਸ਼ਹਿਰ ਤੋਂ 20 ਤੋਂ 25 ਬੰਦੇ ਆਏ ਅਤੇ ਘਰ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋ ਗਏ ਅਤੇ ਘਰ ਦੇ ਸਮਾਨ ਦੀ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਸਾਨੂੰ ਆਸ ਪਾਸ ਦੇ ਲੋਕਾਂ ਨੇ ਸਾਨੂੰ ਫੋਨ ਕਰਕੇ ਘਰੇ ਬੁਲਾਇਆ ਤਾਂ ਦੇਖਿਆ ਘਰ ਦਾ ਸਮਾਨ ਟੁੱਟਿਆ ਹੋਇਆ ਸੀ।

ਪੀੜਤ ਪਰਿਵਾਰ ਨੇ ਇਹ ਵੀ ਦੱਸਿਆ ਕਿ ਹਮਲਾਵਰਾਂ ਵੱਲੋਂ ਘਰ ਦੇ ਅੰਦਰ ਦਾਖਲ ਹੋ ਕੇ ਗੋਲੀਆਂ ਵੀ ਚਲਾਈਆਂ ਗਈਆਂ ਅਤੇ ਘਰ ਦਾ ਸਮਾਨ ਤੋੜ ਕੇ ਰਫੂ ਚੱਕਰ ਹੋ ਗਏ ਪੀੜਤ ਪਰਿਵਾਰ ਵੱਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਨੇ ਮੌਕੇ ਤੇ ਆ ਕੇ ਗੋਲੀਆਂ ਦੇ ਖੋਖਲਿਆਂ ਨੂੰ ਕਬਜ਼ੇ ਵਿੱਚ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਦੇਖਿਆ ਜਾਵੇ ਤਾਂ ਆਏ ਦਿਨ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਲੋਕ ਇਨੇ ਬੇਖੌਫ ਹੋ ਚੁੱਕੇ ਨੇ ਕਿ ਉਨਾਂ ਦੇ ਵੱਲੋਂ ਪੁਰਾਣੇ ਰੰਜੀ ਦੇ ਚਲਦਿਆਂ ਅਜਿਹੀਆਂ ਵਾਰਦਾਤਾਂ ਨੂੰ ਵੇਖ ਆਫ ਹੋ ਕੇ ਅੰਜਾਮ ਦਿੱਤਾ ਜਾ ਰਿਹਾ………ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਸਕੂਟਰੀ ਦਾ ਹੈਂਡਲ ਫੜਦੇ ਸਾਰ ਹੀ ਡਰਾਈਵਿੰਗ ਟੈਸਟ ਚੋਂ ਬੇਬੇ ਹੋਈ ਫੇਲ੍ਹ

htvteam

ਮਾਂ ‘ਤੇ ਕੀਤਾ ਮਜ਼ਾਕ ਤਾਂ ਗੁਆਂਢੀਆਂ ਨੇ ਘਰ ਵਿੱਚ ਵੜ ਕੇ ਕੀਤੀ ਮਾਰ ਕੁੱਟ, ਗਲਾ ਵੀ ਦਬਾਇਆ, ਇੱਕ ਦੀ ਮੌਤ

Htv Punjabi

ਖੜ੍ਹੀ ਕਾਰ ‘ਚ ਆਹ ਕੀ ਹੋਣ ਲੱਗਿਆ

htvteam

Leave a Comment