Htv Punjabi
Punjab Video

ਦਿਓਰ ‘ਤੋਂ ਅੱਕੀ ਭਰਜਾਈ ਨੇ ਲੁਧਿਆਣਾ ਪਾਤਾ ਚੱਕਰਾਂ ‘ਚ

ਘਰਵਾਲੇ ਦੀ ਮੌਤ ਤੋਂ ਬਾਅਦ ਦਿਓਰ ਨੇ ਆਪਣੀ ਭਰਜਾਈ ਨੂੰ ਐਨਾ ਤੰਗ ਪ੍ਰੇਸ਼ਾਨ ਕਰ ਦਿੱਤਾ ਕਿ ਉਸਨੂੰ ਮਜਬੂਰ ਹੋਕੇ ਪਾਣੀ ਵਾਲੀ ਟੈਂਕੀ ਤੇ ਚੜ੍ਹਨਾ ਪਿਆ ਤੇ ਭਰਜਾਈ ਅਤੇ ਉਸਦਾ ਪੁੱਤਰ ਦੋਵੇਂ ਟੈਂਕੀ ਤੇ ਚੜ੍ਹ ਗਏ ਜਦੋਂ ਹੀ ਆਸ ਪਾਸ ਘੁੰਮਦੇ ਲੋਕਾਂ ਦੀ ਅਚਾਨਕ ਨਜ਼ਰ ਪਈ ਤਾਂ ਉਨ੍ਹਾਂ ਦੋਵਾਂ ਥੱਲੇ ਆਉਂਣ ਲਈ ਆਵਾਜ਼ਾਂ ਮਾਰੀਆਂ ਪਰ ਉਨ੍ਹਾਂ ਨੇ ਲੋਕਾਂ ਦੀ ਇਕ ਨਾ ਸੁਣੀ,ਜਿਸ ਦੌਰਾਨ ਲੁਧਿਆਣਾ ਦੇ ਚੰਦ ਸਿਨੇਮਾ ਨੇੜੇ ਲੋਕਾਂ ਚ ਹਾਹਾਕਾਰ ਮੱਚ ਗਈ,ਸੂਚਨਾ ਮਿਲਣ ਉਪਰੰਤ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਬੜੀ ਮੁਸ਼ਕਤ ਤੋਂ ਬਾਅਦ ਉਨ੍ਹਾਂ ਦੋਵਾਂ ਮਾਂ ਪੁੱਤਾਂ ਨੂੰ ਥੱਲੇ ਉਤਾਰਿਆਂ ਤੇ ਸਿੱਧਾ ਗੱਡੀ ਸੁੱਟਕੇ ਹਸਪਤਾਲ ਲੈ ਗਏ ਏਸੇ ਦੌਰਾਨ ਹੀ ਉਕਤ ਔਰਤ ਦੀ ਭਾਣਜੀ ਨੇ ਜੋ ਮੀਡੀਆ ਨੂੰ ਦੱਸਿਆ ਉਸਨੇ ਪੂਰੇ ਲੋਕਾਂ ਨੂੰ ਚੱਕਰਾਂ ਵਿੱਚ ਪਾ ਦਿੱਤਾ ਕਿੱਥੇ ਤਾਂ ਭਰਾ ਦੀ ਮੌਤ ਤੋਂ ਬਾਅਦ ਦਿਓਰ ਨੂੰ ਚਾਹੀਦਾ ਸੀ ਕੀ ਆਪਣੀ ਭਰਜਾਈ ਨਾਲ ਦੁੱਖ ਵੰਡਾਉਂਦਾ ਉਸਦੀ ਮਦਦ ਕਰਦਾ ਪਰ ਉਲਟਾ ਦਿਓਰ ਨੇ ਜੋ ਘਟੀਆ ਕਾਰਾ ਕੀਤਾ ਉਸਦੇ ਬਾਰੇ ਦੱਸਦੇ ਹੋਏ ਸ਼ਵੇਤਾ ਨੇ ਦਿਓਰ ਅਤੇ ਉਸਦੀਆਂ ਭੈਣਾਂ ਤੇ ਜੋ ਗੰਭੀਰ ਇਲਜ਼ਾਮ ਲਗਾਏ ਉਹ ਸੁਣੋਂ,,,,,,,

ਉੱਥੇ ਹੀ ਮੌਕੇ ਤੇ ਪਹੁੰਚ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਪੂਰੇ ਮਾਮਲੇ ਦੀ ਡੁਘਾਂਈ ਨਾਲ ਜਾਂਚ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਘਰ ‘ਚ ਵੜ੍ਹ ਗਏ ਮੁੰਡੇ ਦੇਖੋ ਫਿਰ ਕੀ ਹੋਇਆ ?

htvteam

ਸਰਦਾਰ ਬੰਦੇ ਦੀਆਂ ਲੱਤਾਂ ਥੱਲੋਂ ਦੀ ਆਹ ਮੁੰਡਾ ਕੀ ਗਿਆ

htvteam

ਹੱਤਿਆ ਕੇਸ ਵਿੱਚ 3 ਸਕੇ ਭਾਈਆਂ ਸਮੇਤ ਪੰਜ ਲੋਕਾਂ ਨੂੰ ਹੋਈ ਉਮਰਕੈਦ

Htv Punjabi

Leave a Comment