Htv Punjabi
Punjab Video

ਦੇਖਿਓ ਕਿਤੇ ਵਿਆਹ ਦੇ ਲੱਡੂ ਖਾਣ ਦੇ ਚੱਕਰਾਂ ‘ਚ ਕਰਵਾ ਨਾ ਲਿਓ ਝੁੱਗਾ ਚੌੜ

ਜੇਕਰ ਤੁਸੀਂ ਵੀ ਘਰਾਂ ਨੂੰ ਜਿੰਦਰੇ ਲਗਾ ਕੇ ਬੇਫਿਕਰ ਹੋ ਕੇ ਜਾਨਿਓ ਵਿਆਹ ਸ਼ਾਦੀਆਂ ਤੇ ਤਾਂ ਹੁਣ ਥੋੜਾ ਬਚ ਕੇ,,,,ਕਿਤੇ ਵਿਆਹ ਦੇ ਲੱਡੂ ਖਾਣ ਦੇ ਚੱਕਰਾਂ ਚ ਕਰਵਾ ਨਾ ਲਿਓ ਪਿੱਛੋਂ ਝੁੱਗਾ ਚੌੜ,,,,,,,,,, ਅਜਿਹਾ ਹੀ ਹੋਇਆ ਨਕੋਦਰ ਦੇ ਰਣਜੀਤ ਨਗਰ ਵਿਖੇ ਰਹਿਣ ਵਾਲੇ ਕ੍ਰਿਸ਼ਨ ਕੁਮਾਰ ਨਾਲ,, ਜੋ ਚਾ ਦੇ ਨਾਲ ਗਏ ਤਾਂ ਵਿਆਹ ਚ ਸੀ ਪਰ ਘਰ ਆ ਕੇ ਦੇਖਿਆ ਤਾਂ ਹੋਸ਼ ਉੱਡ ਗਏ ਨੇ,,,,,,,,,,

ਜਾਣਕਾਰੀ ਦਿੰਦਿਆਂ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਵਿਆਹ ਤੇ ਗਿਆ ਅਤੇ ਜਦੋਂ ਘਰ ਆ ਕੇ ਦੇਖਿਆ ਤਾਂ ਅਲਮਾਰੀਆਂ ਦਾ ਸਮਾਨ ਖਿੱਲਰਿਆ ਪਿਆ ਸੀ ਅਤੇ ਉਹਨਾਂ ਦੇ ਸੋਨੇ ਦੇ ਗਹਿਣੇ ਅਤੇ ਚਾਂਦੀ ਦੇ ਗਹਿਣੇ ਅਤੇ ਨਗਦੀ ਚੋਰੀ ਕਰਕੇ ਚੋਰ ਫਰਾਰ ਹੋ ਗਏ,,,,,,

ਇਸ ਚੋਰੀ ਦੀ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਕੌਂਸਲਰ ਹੇਮੰਤ ਸ਼ਰਮਾ ਵੀ ਮੋਕੇ ਤੇ ਪਹੁੰਚੇ ਅਤੇ ਉਨ੍ਹਾਂ ਮੰਗ ਕੀਤੀ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ,,,,,,,,

ਦੇਖਿਆ ਜਾਵੇ ਤਾਂ ਹੁਣ ਤਾਂ ਘਰ ਨੂੰ ਸੁੰਨਾ ਛੱਡ ਕੇ ਜਾਣ ਦਾ ਸਮਾਂ ਹੀ ਨਹੀਂ ਰਿਹਾ। ਕਿਉਂਕਿ ਚੋਰਾਂ ਨੂੰ ਪਤਾ ਨਹੀਂ ਕਿੱਥੋਂ ਭਿਣਕ ਲੱਗ ਜਾਂਦੀ ਹੈ ਤੇ ਸੁੰਨਾ ਘਰ ਦੇ ਕੇ ਉਹਨਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿਤੇ ਲਿੰਕ ‘ਤੇ ਕਲਿੱਕ ਕਰੋ…….

Related posts

ਹੁਣੇ ਹੁਣੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਗਿਆ ਵੱਡਾ ਹੁਕਮ ਖਬਰ ਦੇਖਦੇ ਸਾਰ ਸਿੱਖ ਸੰਗਤਾਂ ਕਰ ਲੈਣ ਤਿਆਰੀ

htvteam

ਆਹ ਪੁਲਿਸ ਜੋੜੇ ਨੇ ਵਿਦੇਸ਼ੀ ਧਰਤੀ ‘ਤੇ ਰਚਿਆ ਇਤਿਹਾਸ, ਕੀਤੀ ਕਮਾਲ

htvteam

ਕੀ ਤੁਸੀਂ ਸਵੇਰੇ ਸਵੇਰੇ ਹਰੀ-ਹਰੀ ਦਹੀ ਖਾਕੇ ਰਾਤ ਤੱਕ ਫਾਇਦਾ ਲਿਐ

htvteam

Leave a Comment