Htv Punjabi
Punjab Video

ਆਹ ਦੇਖੋ ਮਾਨ ਦੀ ਕਿਹੜੀ ਵੀਡੀਓ ਚੁੱਕੀ ਫਿਰਦਾ ਮਜੀਠੀਆ

ਸੀਐਮ ਭਗਵੰਤ ਮਾਨ ਅਤੇ ਬਿਕਰਮ ਮਜੀਠੀਆ ਵਿਚਕਾਰ ਵਰਲਡ ਵਾਰ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਜੇਕਰ ਇਹ ਸ਼ਬਦੀ ਜੰਗ ਸਿਰਫ ਸਿਆਸੀ ਤੌਰ ਤੇ ਰਹਿੰਦੀ ਤਾਂ ਵੱਖਰੀ ਗੱਲ ਸੀ। ਪਰ ਹੁਣ ਇਸ ਸ਼ਬਦੀ ਜੰਗ ਦੇ ਵਿੱਚ ਧਰਮ ਪਤਨੀ ਨੂੰ ਘੜੀਸਿਆ ਜਾ ਰਿਹਾ,,, ਹਾਲੀ ਦੇ ਵਿੱਚ ਬਿਕਰਮ ਮਜੀਠੀਆ ਨੇ ਸੀਐਮ ਭਗਵੰਤ ਮਾਂ ਨੂੰ ਕਿਹਾ ਕਿ ਮੇਰੇ ਨਾਲ ਤਾਂ ਤੂੰ ਲੜਾਈ ਲੜਨੀ ਸਕਿਆ ਤਾਂ ਹੁਣ ਤੂੰ ਧਰਮ ਪਤਨੀ ਨਾਲ ਪੰਗਾ ਲੈ ਰਿਹਾ। ਪਰ ਉਸਨੇ ਤੈਨੂੰ ਸਿੱਧਾ ਵੀ ਕਰ ਦੇਣਾ।

ਖੈਰ ਦੇਖਿਆ ਜਾਵੇ ਤਾਂ ਸਿਆਸੀ ਪੱਧਰ ਦੇ ਉੱਤੇ ਇੱਕ ਦੂਜੇ ਦੇ ਉੱਤੇ ਤੰਜ ਕਸਣਾ ਤਾਂ ਆਮ ਗੱਲ ਹੈ। ਪਰ ਹੁਣ ਸਿਆਸੀ ਜੰਗ ਦੇ ਵਿੱਚ ਪਰਿਵਾਰਕ ਮੈਂਬਰਾਂ ਨੂੰ ਤੰਜ ਕਸਣਾ ਇਹ ਵੱਡੇ ਸਵਾਲ ਖੜੇ ਕਰਦਾ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿਤੇ ਲਿੰਕ ‘ਤੇ ਕਲਿੱਕ ਕਰੋ…….

Related posts

ਹੁਣ ਨਾ ਸਰੀਰ ‘ਚ ਬਣੇਗੀ ਪੱਥਰੀ ਨਾ ਤੁਪਕਾ-ਤੁਪਕਾ ਪਿਸ਼ਾਬ ਨਾਲ ਹੋਏਗੀ ਪ੍ਰੇਸ਼ਾਨੀ,ਚੁੱਕੋ ਨੁਸਕਾ

htvteam

ਭਰੀ ਜਵਾਨੀ ‘ਚ ਆਹ ਦੇਖੋ ਕੁੜੀ ਨਾਲ ਕੀ ਹੋਇਆ ?

htvteam

ਰੋਟੀ ਖਾਣ ਲੱਗੇ ਕਦੇ ਵੀ ਭੁੱਲਕੇ ਨਾ ਕਰੋ ਆਹ 3 ਗਲਤੀਆਂ; ਦੇਖੋ ਵੀਡੀਓ

htvteam

Leave a Comment