ਪੁਲਿਸ ਦੀ ਗ੍ਰਿਫਤ ਖੜਾ ਜੋ ਇਹ ਸ਼ਖਸ ਦਿਖਾਈ ਦੇ ਰਿਹਾ ਜਿਸ ਦਾ ਨਾਲ ਹੈ,,,,ਗੁਰਪ੍ਰੀਤ ਸਿੰਘ ਉਰਫ ਗੋਪੀ ਹੈ ਜੋ ਕਿ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਬਤੌਰ ਲੋਡਰ ਕੰਮ ਕਰ ਰਿਹਾ ਐ ਲੰਡਨ ਜਾਣ ਵਾਲੀ ਇਕ ਬਜੂਰਗ ਔਰਤ ਨੂੰ ਦੇਖ ਇਸਦੀ ਨੀਅਤ ਬਿਗੜ ਗਈ ਜਿਸ ਤੋਂ ਇਹ ਵਿਅਕਤੀ ਉਸ ਔਰਤ ਨੂੰ ਚੈਕਿੰਗ ਵਾਲੇ ਕਮਰੇ ਵਿੱਚ ਲੈ ਜਾਂਦਾ ਐ ਜਿਸ ਤੋਂ ਇਸ ਵਿਅਕਤੀ ਨੇ ਉਸ ਔਰਤ ਨਾਲ ਜੋ ਕੁਝ ਕੀਤਾ ਉਸ ਨੂੰ ਸੁਣ ਕੇ ਤੁਹਾਡੀਆਂ ਅੱਖਆਂ ਅੱਡੀਆਂ ਦੀਆਂ ਅੱਡੀਆਂ ਰਹਿਣ ਜਾਣਗੀਆਂ ਪੂਰਾ ਮਾਮਲਾ ਸੁਣੋ ਪੁਲਿਸ ਅਧਿਕਰੀ ਦੇ ਜੂਬਾਨੀ,,,,,,,,,,
ਜੋ ਅਜਿਹਾ ਲੁਟੇਰਿਆਂ ਤੋਂ ਸਾਵਧਾਨ ਰਹਿਣ ਦੀ ਲੋੜ ਐ ਜੇਕਰ ਤੁਸੀ ਕਿਸੇ ਯਾਤਰਾਂ ਤੇ ਜਾ ਰਹੇ ਹੋਂ ਤਾਂ ਅਜਿਹੇ ਲੋਕਾਂ ਤੋਂ ਬੱਚ ਕੇ ਰਹੋ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
