Htv Punjabi
Punjab Video

ਦੇਖੋ ਨਸ਼ੇ ਦੇ ਤਸਕਰਾਂ ਦਾ ਸੱਚ; ਪੁਲਿਸ ਤੇ ਵੀ ਲੱਗੇ ਵੱਡੇ ਵੱਡੇ ਦੋਸ਼; ਕੈਮਰੇ ਸਾਹਮਣੇ ਖੁੱਲੀ ਪੋਲ

ਸੜਕ ਦੇ ਵਿੱਚੋ ਵਿਚ ਜਾਮ ਲਗਾ ਕੇ ਰੋਸ ਮੁਜ਼ਾਹਰੇ ਦੇ ਦੌਰਾਨ ਨਾਅਰੇ ਲਗਾ ਰਹੇ ਕੁੱਝ ਲੋਕ | ਇਹ ਲੋਕ ਚੌਕੀ ਇੰਚਾਰਜ ਤੇ ਨਸ਼ਾ ਵੇਚਣ ਵਾਲਿਆਂ ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾ ਰੋਸ ਮੁਜ਼ਾਹਰਾ ਕਰ ਰਹੇ ਨੇ |
ਮਾਮਲਾ ਹੈ ਅੰਮ੍ਰਿਤਸਰ ਦੇ ਕੋਟ ਮੀਤ ਸਿੰਘ ਦਾ, ਜਿੱਥੇ ਕੁੱਝ ਦਿਨ ਪਹਿਲਾਂ ਕੁਲਦੀਪ ਸਿੰਘ ਅਤੇ ਉਸਦੇ ਭਰਾ ਜੋਗਿੰਦਰ ਸਿੰਘ ਦਾ ਕੁੱਝ ਵਿਅਕਤੀਆਂ ਨਾਲ ਝਗੜਾ ਹੋਇਆ ਸੀ | ਇਸ ਧਿਰ ਮੁਤਾਬਿਕ ਇਹਨਾਂ ਜੋ ਦੋਸ਼ ਲਗਾਏ ਨੇ ਉਹ ਹੈਰਾਨ ਕਰਨ ਵਾਲੇ ਨੇ |

Related posts

ਨੂੰਹ ਅੱਖ ਰੱਖੀ ਬੈਠੀ ਸੀ ਆਹ ਚੀਜ਼ ‘ਤੇ ਸਹੁਰਾ ਬਾਰ ਬਾਰ ਕਰਦਾ ਸੀ ਆਹ ਕੰਮ, ਫੇਰ ਦਿਓਰ ਭਰਜਾਈ ਨੇ ਮਿਲਕੇ ਕੀਤਾ ਅਜਿਹਾ ਕਾਂਡ ਕੀ 25 ਪਿੰਡਾਂ ‘ਚ ਫੈਲੀ ਦਹਿਸ਼ਤ

Htv Punjabi

ਥਾਣੇ ਦੇ ਬਾਹਰ ਸਾਬਕਾ DSP ‘ਚ ਕਿਹੜੀ ਵੜ ਗਈ ਸ਼ੈਅ !

htvteam

ਪੰਜਾਬ ਚ ਨਸ਼ੇ ਦੀ ਹੌਲਨਾਕ ਤਸਵੀਰ, ਨੌਜਵਾਨ ਨੇ ਪਤਨੀ ਨੂੰ ਵੀ ਲਈ ਨਸ਼ੇ ਦੀ ਆਦਤ, ਲੌਕਡਾਊਨ ਚ ਨਸ਼ਾ ਨਹੀਂ ਮਿਲਿਆ ਤਾਂ ਕੀਤਾ ਆਹ ਕੰਮ

Htv Punjabi