ਮਨੀਪੁਰ ‘ਚ ਹੋਈ ਹਿੰਸਾ ਦੇ ਵਿਰੋਧ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਕੈਂਡਲ ਮਾਰਚ ਕੱਢਿਆ ਗਿਆ,,,,ਰਾਜਾ ਵੜਿੰਗ ਨੇ ਮਨੀਪੁਰ ਵਿਚ ਹੋਈ ਹਿੰਸਾ ਦਾ ਜ਼ਿੰਮੇਵਾਰ ਕੇਂਦਰ ਸਰਕਾਰ ਨੂੰ ਠਹਿਰਾਇਆ ਅਤੇ ਕਿਹਾ ਕਿ ਜੇਕਰ ਰਾਹੁਲ ਗਾਂਧੀ ਨੇ ਸੰਸਦ ਵਿੱਚ ਇਸਦੇ ਖਿਲਾਫ ਆਵਾਜ਼ ਚੁੱਕੀ ਤਾਂ ਸਿਮਰਿਤੀ ਇਰਾਣੀ ਨੇ ਕਿਸ ਵਾਲਾ ਏਜੰਡਾ ਖੜਾ ਕਰਕੇ ਇਸ ਮੁੱਦੇ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ ਹੈ,,,,,,,,
ਫਲਾਇੰਗ ਕਿਸ ਲੋਕ ਆਪਣੇ ਦੇਸ਼ ਨੂੰ ਵੀ ਕਰਦੇ ਹਨ ਆਪਣੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਕਰਦੇ ਹਨ ਜੇਕਰ ਰਾਹੁਲ ਗਾਂਧੀ ਨੇ ਫਲਾਇੰਗ ਕਿਸ ਕੀਤੀ ਹੈ ਤਾਂ ਇਸ ਵਿੱਚ ਕੁੱਝ ਵੀ ਗਲਤ ਨਹੀਂ ਹੈ,,,,,
ਸੋ ਦਸ ਦਈਏ ਕਿ ਸਮ੍ਰਿਤੀ ਇਰਾਨੀ ਵਲੋਂ ਰਾਹੁਲ ਗਾਂਧੀ ਵਲੋਂ ਔਰਤਾਂ ਨੂੰ ਫਲਾਇੰਗ ਕਿਸ ਦਾ ਇਸ਼ਾਰਾ ਕੀਤਾ ਤਾਂ ਇਸਤੇ ਗੁੱਸੇ ਹੋਈ ਇਰਾਨੀ ਨੇ ਸਵਾਲ ਚੁੱਕੇ ਸਨ,,,ਕਿ ਇਹ ਕਰਨਾ ਠੀਕ ਨਹੀਂ,,ਜਿਸਤੋਂ ਬਾਅਦ ਵੜਿੰਗ ਨੇ ਜਵਾਬ ਦਿੱਤਾ,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………
