Htv Punjabi
Punjab Video

ਦੇਖੋ ਕਿਵੇਂ ਈ ਰਿਕਸ਼ੇ ਨੇ ਬਚਾਈ ਜਾਨ

ਈ ਰਿਕਸ਼ਾ ਚਾਲਕਾੰ ਨੂੰ ਮੰਦਾ ਚੰਗਾ ਬੋਲਣ ਵਾਲੇ ਵਾਲਿਓ ਜਰਾ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਓ ਸਾਰੇ ਕੰਮ ਕਾਰ ਛੱਡਕੇ ਦੇਖਣ ਨੂੰ ਬੇਸ਼ੱਕ ਇਹ ਈ ਰਿਕਸ਼ਾ ਲੱਗਦੀ ਐ ਪਰ ਜਨਾਬ ਇਹ ਕਿਸੇ ਐਬੋਂਲੈਂਸ ਤੋਂ ਘੱਟ ਨਹੀਂ ਜਦਕਿ ਐਬੋਂਲੈਂਸ ਵੀ ਹਜੇ ਵਾਰਦਾਤ ਵਾਲੀ ਥਾਂ ਤੇ ਪਹੁੰਚਣ ਲਈ ਦੇਰੀ ਲਗਾ ਦਿੰਦੀ ਐ ਪਰ ਇਹ ਰਿਕਸ਼ਾ ਨੇ ਭੀੜ ਚੋਂ ਜ਼ਖਮੀ ਬੰਦੇ ਚੁੱਕ ਹਸਪਾਤਲ ਚ ਐਂਟਰੀ ਮਾਰ ਦਿੱਤੀ ਜਿਸਦੀ ਸੀਨ ਦੇਖ ਲੋਕਾਂ ਤਾੜੀਆਂ ਮਾਰੀਆਂ ਅਤੇ ਈ ਰਿਕਸ਼ਾ ਵਾਲੇ ਦਾ ਹੌਂਸਲਾ ਅਫਜਾਈ ਕੀਤਾ ਹੁਣ ਤੁਸੀ ਸੁਣੋ ਰਿਕਸ਼ਾ ਚਾਲਕ ਦਾ ਕੀ ਕਹਿਣਾ ਐ,,,,,,,,,,,

ਰਿਕਸ਼ਾ ਚਾਲਕ ਦਾ ਕਹਿਣਾ ਐ ਕੀ ਮੈਂ ਤਾ ਮਨੁੱਖਤਾ ਦੀ ਸੇਵਾ ਕਰ ਰਿਹਾ ਸੋ ਦੋਸਤੋ ਮਨੁੱਖਤਾ ਦੀ ਸੇਵਾ ਹੀ ਉਤਮ ਸੇਵਾ ਐ ,ਤੁਹਾਡੇ ਇਸ ਬਾਰੇ ਕੀ ਵਿਚਾਰ ਕੁੰਮੇਟ ਆਪਣੇ ਰਾਏ ਜ਼ਰੂਰ ਦਿਓ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗੁਰਦੁਆਰਾ ਸਾਹਿਬ ਦੇ ਵਿੱਚ ਪਾਠੀ ਸਿੰਘ ਨੇ ਕੀਤੀ ਅਜੇਹੀ ਹਰਕਤ, ਨਿਹੰਗ ਸਿੰਘ ਅੰਦਰਲਾ ਸੀਨ ਦੇਖ ਹੋਏ ਹੈਰਾਨ

htvteam

ਰੁਮਾਲ ਨਾਲ ਦੇਖੋ ਬੰਦਾ ਕਿਵੇਂ ਹੁੰਦੈ ਠੀਕ, ਵੈਦ ਨੇ ਕਾਲੀ ਕੰਬਲੀ ਵਾਲਾ ਕੀਤਾ ਫੇਲ੍ਹ

htvteam

ਸਿਰ ਹੇਠਾਂ ਸਿਰਹਾਣਾ ਲੈਣਾ ਸਿੱਖ ਲਓ ਜ਼ਿੰਦਗੀ ਜਾਏਗੀ ਬਦਲ; ਸਿਰਹਾਣਾ 51 ਬਿਮਾਰੀਆਂ ਕਰਦੈ ਦੂਰ

htvteam

Leave a Comment